ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਸ਼ੁਕਰਵਾਰ ਨੂੰ ਕੋਰੋਨਾ ਦੇ 69 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ 68 ਸਾਲ ਦੇ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਇਹ ਵਿਅਕਤੀ ਸ਼ਿਵ ਨਗਰ ਸੋਢਲ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅੱਜ ਆਏ ਕੇਸਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4963 ਹੋ ਗਈ ਹੈ ਤੇ ਜਲੰਧਰ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 121 ਹੋ ਗਈ ਹੈ। ਕੱਲ੍ਹ ਵੀ 200 ਤੋਂ ਪਾਰ ਕੋਰੋਨਾ ਕੇਸ ਸਾਹਮਣੇ ਆਏ ਸਨ।
- ਰਾਧਾ ਸੁਆਮੀ ਡੇਰਾ ਬਿਆਸ ਨੇ ਸੰਗਤ ਦੀ ਸਹੂਲਤ ਲਈ ਕੀਤਾ ਵੱਡਾ ਕਾਰਜ, ਸੰਗਤ ‘ਚ ਖੁਸ਼ੀ
ਜਲੰਧਰ, 18 ਨਵੰਬਰ | ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ…
- ਜਲੰਧਰ ‘ਚ ਵੱਡਾ ਹਾਦਸਾ ! ਪਠਾਨਕੋਟ ਬਾਈਪਾਸ ਨੇੜੇ ਕਾਰ ‘ਤੇ ਪਲਟ ਗਿਆ ਟੱਕਰ, ਬੱਚੇ ਸਣੇ 3 ਦੀ ਮੌਤ
ਜਲੰਧਰ, 18 ਨਵੰਬਰ | ਪਠਾਨਕੋਟ ਬਾਈਪਾਸ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਹੋਟਲ…
- ਮੁੜ ਵਿਵਾਦਾਂ ‘ਚ ਘਿਰੇ ਚਰਨਜੀਤ ਚੰਨੀ, ਪੰਜਾਬ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਚੰਡੀਗੜ੍ਹ, 18 ਨਵੰਬਰ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੜ ਵਿਵਾਦਾਂ ਵਿੱਚ ਘਿਰ ਗਏ…
- ਲੁਧਿਆਣਾ ਦਾ ਵਾਸੀਆਂ ਲਈ ਵੱਡੀ ਖਬਰ ! ਸ਼ਹਿਰ ਦਾ ਮੁੱਖ ਦਮੋਰੀਆ ਪੁਲ 90 ਦਿਨਾਂ ਲਈ ਬੰਦ, ਜਾਣੋ ਕਾਰਨ
ਲੁਧਿਆਣਾ, 18 ਨਵੰਬਰ | ਸ਼ਹਿਰ ਦਾ ਮੁੱਖ ਦਮੋਰੀਆ ਰੇਲਵੇ ਪੁਲ 90 ਦਿਨਾਂ ਲਈ ਬੰਦ ਕੀਤਾ…
- ਚੰਗੀ ਖਬਰ ! ਪੰਜਾਬੀਆਂ ਨੂੰ ਘਰ ਬਣਾਉਣ ਲਈ ਮਿਲਣਗੇ 2.5 ਲੱਖ ਰੁਪਏ, ਜਾਣੋ ਕੀ ਹਨ ਸ਼ਰਤਾਂ
ਚੰਡੀਗੜ੍ਹ, 18 ਨਵੰਬਰ | ਕੇਂਦਰ ਸਰਕਾਰ ਵੱਲੋਂ ਜਲਦੀ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਪੰਜਾਬ…
- ਸ਼੍ਰੋਮਣੀ ਅਕਾਲ ਦਲ ਦੇ ਸੀਨੀਅਰ ਆਗੂ ਨਰਿੰਦਰ ਕੁਮਾਰ ਸ਼ਰਮਾ ਨੇ ਪਾਰਟੀ ਛੱਡਣ ਦਾ ਕੀਤਾ ਐਲਾਨ, ਸੁਖਬੀਰ ਬਾਦਲ ਨੂੰ ਸੌਂਪਿਆ ਅਸਤੀਫਾ
ਲੁਧਿਆਣਾ, 18 ਨਵੰਬਰ | ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰਿੰਦਰ ਕੁਮਾਰ ਸ਼ਰਮਾ…
- ਲੁਧਿਆਣਾ ‘ਚ ਸੰਘਣੀ ਧੁੰਦ ਬਣੀ 2 ਵਿਦਿਆਰਥੀਆਂ ਲਈ ਕਾਲ, ਹੋਈ ਦਰਦਨਾਕ ਮੌਤ
ਲੁਧਿਆਣਾ, 18 ਨਵੰਬਰ | ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਮੋਹੀ ਨੇੜੇ ਵਾਪਰੇ ਭਿਆਨਕ ਹਾਦਸੇ 'ਚ…
- ਬ੍ਰੇਕਿੰਗ : ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਕੀਤਾ ਐਲਾਨ, 6 ਦਸੰਬਰ ਨੂੰ ਹੋਣਗੇ ਰਵਾਨਾ
ਚੰਡੀਗੜ੍ਹ, 18 ਨਵੰਬਰ | ਅੱਜ ਚੰਡੀਗੜ੍ਹ ਵਿਚ ਹੋਈ ਕਿਸਾਨਾਂ ਦੀ ਮੀਟਿੰਗ ਵਿਚ ਇੱਕ ਵਾਰ ਫਿਰ…
- ਕੰਗਨਾ ਰਣੌਤ ਦੀ ਫਿਲਮ ‘ਐਮਕਜੈਂਸੀ’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ, ਜਨਵਰੀ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 18 ਨਵੰਬਰ | ਕੰਗਨਾ ਰਣੌਤ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਲਈ ਰਾਹਤ ਦੀ…
- ਵਿਆਹਾਂ ਦੇ ਸੀਜ਼ਨ ‘ਚ ਮਾਰਕੀਟ ‘ਚ ਆਇਆ ਨਵਾਂ ਫਰਾਡ, ਵਿਆਹ ਦੇ ਕਾਂਡ ਭੇਜ ਕੇ ਬੈਂਕ ਖਾਤੇ ਖਾਲੀ ਕਰ ਰਹੇ ਠੱਗ
ਚੰਡੀਗੜ੍ਹ, 18 ਨਵੰਬਰ | ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਵਿਆਹਾਂ ਦੇ ਇਸ ਸੀਜ਼ਨ…