<p><strong>ਨਵੀਂ ਦਿੱਲੀ&comma; 8 ਜਨਵਰੀ &vert;<&sol;strong> ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਰਾਜਨੀਤੀ ਦੀ ਪਿੱਚ &OpenCurlyQuote;ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ &OpenCurlyQuote;ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲੇ ਸਪਿਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕਰੀਬ ਡੇਢ ਲੱਖ ਵੋਟਾਂ ਨਾਲ ਆਪਣੀ ਪਹਿਲੀ ਚੋਣ ਜਿੱਤੀ ਹੈ। ਹਾਲਾਂਕਿ&comma; ਰਾਜਨੀਤੀ ਵਿਚ ਆਉਣ ਤੋਂ ਬਾਅਦ ਵੀ ਸ਼ਾਕਿਬ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਦੋਵੇਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਨ।<&sol;p>&NewLine;<p><img src&equals;"https&colon;&sol;&sol;www&period;jansatta&period;com&sol;wp-content&sol;uploads&sol;2024&sol;01&sol;shakib-al-hasan&period;jpg&quest;w&equals;768" alt&equals;"चुनावी मैदान में उतरे शाकिब खो बैठे आपा&comma; सेल्फी ले रहे शख्स को जड़ दिया थप्पड़&semi; देखें Video &vert; Jansatta" &sol;>ਬੰਗਲਾਦੇਸ਼ ਲਈ ਤਿੰਨੋਂ ਫਾਰਮੈੱਟ ਵਿਚ ਕਪਤਾਨੀ ਕਰ ਚੁੱਕੇ ਸ਼ਾਕਿਬ ਅਲ ਹਸਨ ਆਪਣੇ ਦੇਸ਼ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਸੀਟ ਜਿੱਤਣ ਵਿਚ ਸਫਲ ਰਹੇ। ਸ਼ਾਕਿਬ ਨੇ ਮਗੁਰਾ ਦੇ ਪੱਛਮੀ ਸ਼ਹਿਰ ਦੀ ਸੰਸਦੀ ਸੀਟ ਭਾਰੀ ਵੋਟਾਂ ਨਾਲ ਜਿੱਤੀ। ਹਾਲਾਂਕਿ ਹਾਲੇ ਤੱਕ ਸ਼ਾਕਿਬ ਨੇ ਇਸ ਨੂੰ ਲੈ ਕੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਨ੍ਹਾਂ ਨੇ ਚੋਣਾਂ ਦੇ ਪ੍ਰਚਾਰ ਲਈ ਖੁਦ ਨੂੰ ਨਿਊਜ਼ੀਲੈਂਡ ਦੌਰੇ ਤੋਂ ਦੂਰ ਰੱਖਿਆ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;