<p><strong>ਫਾਜ਼ਿਲਕਾ&comma; 16 ਅਕਤੂਬਰ &vert;<&sol;strong> ਭਾਰਤ-ਪਾਕਿਸਤਾਨ ਸਰਹੱਦ &&num;8216&semi;ਤੇ ਦੋਵਾਂ ਦੇਸ਼ਾਂ ਵਿਚਾਲੇ ਰੀਟਰੀਟ ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਦਰਸ਼ਕ ਸ਼ਾਮਲ ਹੁੰਦੇ ਹਨ। 16 ਅਕਤੂਬਰ ਤੋਂ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਕੇ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ।<&sol;p>&NewLine;<p>ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ&period;ਐਸ&period;ਐਫ&period; ਬਾਰਡਰ ਏਰੀਆ ਡਿਵੈਲਪਮੈਂਟ ਮੋਰਚਾ ਦੇ ਕਨਵੀਨਰ ਅਤੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਕਿਹਾ ਕਿ ਮੌਸਮ ਵਿਚ ਤਬਦੀਲੀ ਕਾਰਨ ਸਮਾਂ ਬਦਲਦਾ ਹੈ। ਉਨ੍ਹਾਂ ਰੀਟਰੀਟ &&num;8216&semi;ਤੇ ਆਉਣ ਵਾਲੇ ਸੈਲਾਨੀਆਂ ਨੂੰ ਫਾਜ਼ਿਲਕਾ ਦੀ ਸਾਦਕੀ ਬਾਰਡਰ &&num;8216&semi;ਤੇ ਸ਼ਾਮ 4&period;30 ਵਜੇ ਆਪਣੇ ਆਧਾਰ ਕਾਰਡ ਨਾਲ ਪਹੁੰਚਣ ਲਈ ਕਿਹਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;