à¨à©°à¨¡à©à¨à©à©à¨¹, 12 ਨਵੰਬਰ | ਪੰà¨à¨¾à¨¬ ਵਿਠà¨à¨à¨£ ਵਾਲ੠ਦਿਨਾਠ‘ਠਲà¨à¨¾à¨¤à¨¾à¨° ਤਿੰਨ à¨à©à©±à¨à©à¨à¨ ਹà©à¨£à¨à©à¨à¨, à¨à¨¿à¨¸ à¨à¨¾à¨°à¨¨ ਸà¨à©à¨²-à¨à¨¾à¨²à¨ ਤ੠ਸਰà¨à¨¾à¨°à© ਠਦਾਰ੠ਬੰਦ ਰਹਿਣà¨à©à¥¤ ਪà©à¨°à¨¾à¨ªà¨¤ à¨à¨¾à¨£à¨à¨¾à¨°à© ਠਨà©à¨¸à¨¾à¨° 15, 16 ਠਤ੠17 ਨਵੰਬਰ ਨà©à©° à¨à©à©±à¨à© ਰਹà©à¨à©à¥¤ à¨à¨¸ ਸਬੰਧ੠à¨à¨¾à¨£à¨à¨¾à¨°à© ਪੰà¨à¨¾à¨¬ ਸਰà¨à¨¾à¨° ਵੱਲà©à¨ à¨à¨¾à¨°à© ਸਾਲਾਨਾ ਸà©à¨à© ‘ਠਦਿੱਤ੠à¨à¨ ਹà©à¥¤ ਸਰà¨à¨¾à¨°à© ਪà©à¨°à¨¾à¨à¨µà©à¨ ਸà¨à©à¨² ਤ੠à¨à¨¾à¨²à¨, ਸਰà¨à¨¾à¨°à© ਦਫ਼ਤਰ ਤ੠ਠਦਾਰ੠ਤਿੰਨ ਦਿਨਾਠਲਠਬੰਦ ਰਹਿਣà¨à©à¥¤

ਪੰà¨à¨¾à¨¬ ਸਰà¨à¨¾à¨° ਵੱਲà©à¨ à¨à¨²à¨¾à¨¨à©à¨à¨ ਤਿੰਨ à¨à©à©±à¨à©à¨à¨ ਦ੠ਸà©à¨à© ਵਿਠਪਹਿਲ੠à¨à©à©±à¨à© ਸà©à¨°à© à¨à©à¨°à© ਨਾਨਠਦà©à¨µ à¨à© ਦਾ à¨à©à¨°à¨ªà©à¨°à¨¬ 15 ਨਵੰਬਰ ਨà©à©° ਹà©à¨µà©à¨à©, ਦà©à¨à© à¨à©à©±à¨à© ਸ਼ਹà©à¨¦ à¨à¨°à¨¤à¨¾à¨° ਸਿੰਠਸਰਾà¨à¨¾ ਦ੠ਸ਼ਹà©à¨¦à© ਦਿਹਾà©à© ‘ਤ੠16 ਨਵੰਬਰ ਦਿਨ ਸ਼ਨà©à¨µà¨¾à¨° ਹà©à¨µà©à¨à© ਠਤ੠à¨à¨à¨°à© ਦਿਨ 17 ਨਵੰਬਰ ਦਿਨ à¨à¨¤à¨µà¨¾à¨° ਨà©à©° ਹà©à¨µà©à¨à¨¾à¥¤ ਠà¨à¨¿à¨¹à© ‘ਠਲà¨à¨¾à¨¤à¨¾à¨° ਦਿਨ à¨à©à©±à¨à©à¨à¨ ਹà©à¨£à¨à©à¨à¨à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਅਹਿਮ ਖਬਰ ! ਪੰਜਾਬ ‘ਚ ਲਗਾਤਾਰ 3 ਛੁੱਟੀਆਂ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Related Post