<p><strong>ਜਲੰਧਰ&comma; 9 ਦਸੰਬਰ &vert;<&sol;strong> ਲੋੜੀਂਦੀ ਮੁਰੰਮਤ ਕਾਰਨ ਪਾਵਰਕਾਮ 66 ਕੇਵੀਏ ਫੋਕਲ ਪੁਆਇੰਟ ਪਾਵਰ ਹਾਊਸ&comma; ਬਾਬਾ ਮੋਹਨ ਦਾਸ ਨਗਰ ਫੀਡਰ ਤੋਂ 11 ਕੇਵੀਏ ਦੀ ਆਊਟਗੋਇੰਗ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਵੀਨਸ ਵੈਲੀ&comma; ਪੱਛਮ ਵਿਹਾਰ&comma; ਬਾਬਾ ਮੋਹਨ ਦਾਸ ਨਗਰ&comma; ਅੰਮ੍ਰਿਤ ਵਿਹਾਰ&comma; ਨਿਊ ਅੰਮ੍ਰਿਤ ਵਿਹਾਰ&comma; ਤ੍ਰਿਲੋਕ ਐਵੀਨਿਊ&comma; ਖੰਡਾਲਾ ਫਾਰਮ&comma; ਬਾਬਾ ਈਸ਼ਵਰ ਦਾਸ ਕਲੋਨੀ&comma; ਬਸੰਤ ਕੁੰਜ&comma; ਸਰਾਭਾ ਨਗਰ&comma; ਤੂਰ ਐਨਕਲੇਵ ਅਤੇ ਸਲੇਮਪੁਰ ਮੁਸਲਿਮਾਨਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ 4 ਘੰਟੇ ਬਿਜਲੀ ਬੰਦ ਰਹੇਗੀ।<&sol;p>&NewLine;<p>Jalandhar<br &sol;>&NewLine;&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;