<p><strong>ਨਵੀਂ ਦਿੱਲੀ&comma; 13 ਦਸੰਬਰ &vert;<&sol;strong> ਮੁਫਤ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਸ਼ਨੀਵਾਰ ਨੂੰ ਖਤਮ ਹੋ ਰਹੀ ਹੈ। ਇਸ ਦੌਰਾਨ&comma; &&num;8216&semi;MyAadhaar&&num;8217&semi; ਪੋਰਟਲ ਰਾਹੀਂ ਸਾਰੇ ਮਹੱਤਵਪੂਰਨ ਵੇਰਵਿਆਂ ਨੂੰ ਬਿਨਾਂ ਕਿਸੇ ਖਰਚ ਦੇ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ<&sol;p>&NewLine;<p>ਇਸ ਤੋਂ ਬਾਅਦ ਆਧਾਰ ਕੇਂਦਰਾਂ &&num;8216&semi;ਤੇ ਆਫਲਾਈਨ ਅੱਪਡੇਟ ਕਰਨ ਲਈ ਫੀਸ ਵਸੂਲੀ ਜਾਵੇਗੀ। UIDAI ਹਰ 10 ਸਾਲ ਬਾਅਦ ਆਧਾਰ ਅਪਡੇਟ ਕਰਨ ਦੀ ਅਪੀਲ ਕਰ ਰਿਹਾ ਹੈ। ਜਿਹੜੇ ਲੋਕ ਨਵੇਂ ਸ਼ਹਿਰ ਵਿਚ ਸ਼ਿਫਟ ਹੋਏ ਹਨ ਜਾਂ ਆਪਣਾ ਪਤਾ ਬਦਲਿਆ ਹੈ&comma; ਉਨ੍ਹਾਂ ਨੂੰ ਇਸ ਨੂੰ ਅਪਡੇਟ ਕਰਨਾ ਚਾਹੀਦਾ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;