à¨à©°à¨¡à©à¨à©à©à¨¹, 29 ਦਸੰਬਰ | à¨à¨²à¨à© ਰà©à¨² ਰਾਹà©à¨ ਸà©à¨° à¨à¨°à¨¨ ਵਾਲ੠ਯਾਤਰà©à¨à¨ ਨà©à©° ਪਰà©à¨¶à¨¾à¨¨à©à¨à¨ ਦਾ ਸਾਹਮਣਾ à¨à¨°à¨¨à¨¾ ਪਵà©à¨à¨¾ à¨à¨¿à¨à¨à¨à¨¿ à¨à¨²à¨à© à¨à¨°à©à¨¨à¨¾à¨ ਦ੠à¨à¨µà¨¾à¨à¨¾à¨ ਪੰà¨à¨¾à¨¬ ਵਿਠਬੰਦ ਰਹà©à¨à©à¥¤ ਦਰਠਸਲ ਵੱà¨-ਵੱਠà¨à¨¿à¨¸à¨¾à¨¨ à¨à¨¥à©à¨¬à©°à¨¦à©à¨à¨ ਵੱਲà©à¨ ਦਿੱਤ੠à¨à¨ ‘ਪੰà¨à¨¾à¨¬ ਬੰਦ’ ਦ੠ਸੱਦ੠à¨à¨¾à¨°à¨¨ à¨à©±à¨¤à¨°à© ਰà©à¨²à¨µà© ਨ੠ਸà©à¨®à¨µà¨¾à¨° ਨà©à©° ਪੰà¨à¨¾à¨¬ ਵਿਠ106 ਮà©à¨², à¨à¨à¨¸à¨ªà©à¨°à©à¨¸ à¨à¨¾à¨ ਸà©à¨ªà¨°à¨«à¨¾à¨¸à¨ à¨à¨°à©à¨¨à¨¾à¨ ਦ੠ਸੰà¨à¨¾à¨²à¨¨ ਨà©à©° ਰੱਦ à¨à¨° ਦਿੱਤਾ ਹà©à¥¤ ਰà©à¨²à¨µà© ਠਧਿà¨à¨¾à¨°à©à¨à¨ ਨ੠à¨à¨¸ ਦ੠ਪà©à¨¸à¨¼à¨à© à¨à¨°à¨¦à¨¿à¨à¨ à¨à¨¤à¨µà¨¾à¨° ਸ਼ਾਮ ਨà©à©° ਦੱਸਿਠà¨à¨¿ à¨à¨¸ ਸਬੰਧ੠ਫà©à¨¸à¨²à¨¾ ਠੱਠਬਾਠਦ ਦà©à¨ªà¨¹à¨¿à¨° ਲਿਠà¨à¨¿à¨ ਠਤ੠ਪੰà¨à¨¾à¨¬ ਦ੠ਸਾਰ੠ਸਬੰਧਤ ਰà©à¨²à¨µà© ਠਧਿà¨à¨¾à¨°à©à¨à¨ ਨà©à©° ਸà©à¨à¨¿à¨¤ à¨à¨° ਦਿੱਤਾ à¨à¨¿à¨ ਹà©à¥¤

ਰà©à¨²à¨µà© ਠਧਿà¨à¨¾à¨°à©à¨à¨ ਨ੠ਦੱਸਿਠà¨à¨¿ à¨à¨¼à¨¿à¨à¨¦à¨¾à¨¤à¨° à¨à¨°à©à¨¨à¨¾à¨ ਸà©à¨®à¨µà¨¾à¨° ਨà©à©° ਠੰਬਾਲਾ ਠਤ੠ਦਿੱਲ੠à¨à¨¾à¨ ਸਹਾਰਨਪà©à¨° ਵੱਲ ਹ੠à¨à©±à¨²à¨£à¨à©à¨à¨à¥¤ à¨à¨¸ ਦà©à¨°à¨¾à¨¨ ਸà©à¨®à¨µà¨¾à¨° ਨà©à©° ਸਵà©à¨°à© 7 ਵà¨à© ਤà©à¨ ਸ਼ਾਮ 4 ਵà¨à© ਤੱਠਸà©à¨ ਠਤ੠ਰà©à¨² à¨à¨µà¨¾à¨à¨¾à¨ ਬੰਦ ਰਹà©à¨à© à¨à¨¿à¨à¨à¨à¨¿ à¨à¨¸ ਦà©à¨°à¨¾à¨¨ PRTC ਠਤ੠à¨à©à¨à¨¸à©à¨à¨ ਸਮà©à¨¤ ਬੱਸ à¨à¨ªà¨°à©à¨à¨° ਵ੠ਨਹà©à¨ à¨à©±à¨²à¨£à¨à©à¥¤ ਸਬà¨à¨¼à© ਮੰਡà©à¨à¨, ਠਨਾਠਮੰਡà©à¨à¨ ਠਤ੠ਹà©à¨° ਵਪਾਰਠਦà©à¨à¨¾à¨¨à¨¾à¨ ਵ੠ਨà©à¨ à¨à©°à¨à© ਲਠਬੰਦ ਰਹਿਣà¨à©à¨à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਰੇਲਵੇ ਯਾਤਰੀਆਂ ਲਈ ਅਹਿਮ ਖਬਰ ! ਭਲਕੇ ਪੰਜਾਬ ‘ਚ ਬੰਦ ਰਹੇਗੀ ਰੇਲ ਸੇਵਾ, ਰੇਲਵੇ ਵਿਭਾਗ ਨੇ ਲਿਆ ਫੈਸਲਾ
Related Post