<p><strong>ਨਵੀਂ ਦਿੱਲੀ&comma; 22 ਅਕਤੂਬਰ &vert;<&sol;strong> ਦੀਵਾਲੀ ਤੋਂ ਬਾਅਦ ਨਵੰਬਰ &&num;8216&semi;ਚ ਵੀ ਤਿਉਹਾਰਾਂ ਦੀ ਸੂਚੀ ਲੰਬੀ ਹੋਵੇਗੀ। ਇਸ ਸਮੇਂ ਦੌਰਾਨ ਗੋਵਰਧਨ&comma; ਭਾਈ ਦੂਜ ਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰਾਂ ਦੇ ਮੌਕੇ &&num;8216&semi;ਤੇ ਵੱਖ-ਵੱਖ ਰਾਜਾਂ ਵਿਚ ਬੈਂਕ ਛੁੱਟੀਆਂ ਹੋਣਗੀਆਂ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਨਵੰਬਰ 2024 ਵਿਚ ਬੈਂਕ ਕਿਹੜੇ ਦਿਨ ਬੰਦ ਰਹਿਣਗੇ।<&sol;p>&NewLine;<p><strong>ਨਵੰਬਰ 2024 &&num;8216&semi;ਚ ਬੈਂਕ ਦੀਆਂ ਛੁੱਟੀਆਂ<&sol;strong><br &sol;>&NewLine;1 ਨਵੰਬਰ 2024 &lpar;ਸ਼ੁੱਕਰਵਾਰ&rpar;- ਦੀਵਾਲੀ ਦੇ ਮੌਕੇ &&num;8216&semi;ਤੇ ਬੈਂਕ ਛੁੱਟੀ।<br &sol;>&NewLine;2 ਨਵੰਬਰ 2024 &lpar;ਸ਼ਨੀਵਾਰ&rpar; – ਦੀਵਾਲੀ ਲਈ ਵਾਧੂ ਛੁੱਟੀ।<br &sol;>&NewLine;3 ਨਵੰਬਰ 2024 &lpar;ਐਤਵਾਰ&rpar; &&num;8211&semi; ਭਾਈ ਦੂਜ ਦੇ ਮੌਕੇ &&num;8216&semi;ਤੇ ਬੈਂਕ ਬੰਦ ਰਹਿਣਗੇ।<br &sol;>&NewLine;9 ਨਵੰਬਰ 2024 &lpar;ਸ਼ਨੀਵਾਰ&rpar;– ਦੂਜਾ ਸ਼ਨੀਵਾਰ&comma; ਬੈਂਕ ਬੰਦ।<br &sol;>&NewLine;10 ਨਵੰਬਰ 2024 &lpar;ਐਤਵਾਰ&rpar;– ਹਫ਼ਤਾਵਾਰੀ ਛੁੱਟੀ।<br &sol;>&NewLine;15 ਨਵੰਬਰ 2024 &lpar;ਸ਼ੁੱਕਰਵਾਰ&rpar;- ਗੁਰੂ ਨਾਨਕ ਜਯੰਤੀ &&num;8216&semi;ਤੇ ਬੈਂਕ ਛੁੱਟੀ।<br &sol;>&NewLine;17 ਨਵੰਬਰ 2024 &lpar;ਐਤਵਾਰ&rpar; – ਹਫ਼ਤਾਵਾਰੀ ਛੁੱਟੀ।<br &sol;>&NewLine;23 ਨਵੰਬਰ 2024 &lpar;ਸ਼ਨੀਵਾਰ&rpar; – ਚੌਥਾ ਸ਼ਨੀਵਾਰ&comma; ਬੈਂਕ ਬੰਦ।<br &sol;>&NewLine;24 ਨਵੰਬਰ 2024 &lpar;ਐਤਵਾਰ&rpar; – ਹਫ਼ਤਾਵਾਰੀ ਛੁੱਟੀ।<&sol;p>&NewLine;<p><strong>ਕੀ ਛਠ ਪੂਜਾ &&num;8216&semi;ਤੇ ਬੰਦ ਰਹਿਣਗੇ ਬੈਂਕ&quest;<&sol;strong><br &sol;>&NewLine;ਛੱਠ ਦੇ ਤਿਉਹਾਰ ਮੌਕੇ ਬੈਂਕਾਂ ਵਿਚ ਛੁੱਟੀਆਂ ਵੀ ਹੋਣਗੀਆਂ ਪਰ ਇਹ ਛੁੱਟੀ ਸਾਰੇ ਰਾਜਾਂ ਵਿਚ ਨਹੀਂ ਹੋਵੇਗੀ।<&sol;p>&NewLine;<p>ਉੱਤਰ ਪ੍ਰਦੇਸ਼&comma; ਸਿੱਕਮ&comma; ਕਰਨਾਟਕ&comma; ਉੱਤਰਾਖੰਡ&comma; ਗੁਜਰਾਤ&comma; ਮਹਾਰਾਸ਼ਟਰ ਅਤੇ ਰਾਜਸਥਾਨ ਵਿਚ 7 &ZeroWidthSpace;&ZeroWidthSpace;ਨਵੰਬਰ 2024 ਨੂੰ ਬੈਂਕ ਬੰਦ ਰਹਿਣਗੇ। ਪੱਛਮੀ ਬੰਗਾਲ&comma; ਝਾਰਖੰਡ ਅਤੇ ਬਿਹਾਰ ਵਿਚ 8 ਨਵੰਬਰ 2024 ਨੂੰ ਛਠ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;