&NewLine;<p class&equals;"wp-block-paragraph"><strong>ਪਟਿਆਲਾ&vert;<&sol;strong> ਪਟਿਆਲਾ ਵਿਚ ਆਈ&period; ਪੀ&period; ਐੱਲ&period; ਸੱਟੇ ਨੇ ਧਮਾਲ ਮਚਾਈ ਹੋਈ ਹੈ ਅਤੇ ਪਟਿਆਲਾ ਪੁਲਸ ਦਾ ਇਸ ਉਪਰ ਕੰਟਰੋਲ ਮਨਫੀ ਹੈ। ਅਸਲ ’ਚ ਆਈ&period; ਪੀ&period; ਐੱਲ&period; ਸੱਟੇ ਦਾ ਧੰਦਾ ਕਰਨ ਵਾਲੇ ਲੋਕ ਕਈ ਵੱਡੇ ਰਾਜਨੀਤਕ ਲੋਕਾਂ ਦੇ ਚੇਲੇ ਹਨ&comma; ਜਿਸ ਕਾਰਨ ਜੇਕਰ ਪੁਲਸ ਕੋਈ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਵੀ ਨਹੀਂ ਕਰ ਸਕਦੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਨੀਵਾਰ ਸਵੇਰ ਤੋਂ ਸ਼ਹਿਰ ਅੰਦਰ ਵੱਡੀ ਘੁਸਰ-ਮੁਸਰ ਜਾਰੀ ਰਹੀ ਕਿ ਇਕ ਪਟਿਆਲਾ ਭਾਜਪਾ ਦੇ ਯੂਥ ਆਗੂ ਨੂੰ ਪੁਲਸ ਨੇ ਚੁੱਕ ਲਿਆ ਅਤੇ ਸਮਾਣਾ ਸੀ&period; ਆਈ&period; ਏ&period; ਸਟਾਫ ’ਚ ਲੈ ਗਏ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਯੂਥ ਭਾਜਪਾ ਆਗੂ ਨੂੰ ਆਈ&period; ਪੀ&period; ਐੱਲ&period; ਸੱਟਾ ਲਾਉਣ ਦੇ ਦੋਸ਼ ’ਚ ਰਾਊਂਡ ਅੱਪ ਕੀਤਾ ਸੀ। ਇਸ ਸਬੰਧੀ ਜਿਉਂ ਹੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਸ਼ਹਿਰ ’ਚ ਗੱਲ ਅੱਗ ਵਾਂਗ ਫੈਲ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ਾਮ ਤੱਕ ਇਹ ਵੀ ਚਰਚਾ ਚਲਦੀ ਰਹੀ ਕਿ ਆਖਿਰ ਇਹ ਭਾਜਪਾ ਦਾ ਯੂਥ ਆਗੂ ਕੌਣ ਸੀ&comma; ਇੰਨਾ ਹੀ ਨਹੀਂ ਸੂਤਰ ਦੱਸਦੇ ਹਨ ਕਿ ਪੁਲਸ ਇਸ ਦੇ ਨਾਲ ਵਾਲੇ 2-3 ਹੋਰ ਸਾਥੀਆਂ ਸਮੇਤ ਇਸ ਨੂੰ ਮੁੜੋਂ ਕਦੇ ਵੀ ਬੁਲਾ ਸਕਦੀ ਹੈ। ਪਤਾ ਲੱਗਾ ਹੈ ਕੇ ਸ਼ਹਿਰ ਅੰਦਰ ਇਨ੍ਹਾਂ ਵੱਲੋਂ ਗੁਪਤ ਤਰੀਕੇ ਨਾਲ ਆਈ&period; ਪੀ&period; ਐੱਲ&period; ਦਾ ਕੰਮ ਚਲਾਇਆ ਜਾ ਰਿਹਾ ਸੀ&comma; ਜਿਸ ਕਰ ਕੇ ਪੁਲਸ ਨੇ ਇਹ ਗੁਪਤ ਕਾਰਵਾਈ ਕੀਤੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;