&NewLine;<p class&equals;"wp-block-paragraph"><strong>ਜਗਰਾਓਂ&sol;ਲੁਧਿਆਣਾ &vert;<&sol;strong> ਵਿਆਹ ਤੋਂ ਬਾਅਦ ਆਪਣੇ ਪਤੀ ਤੇ ਸਹੁਰਾ ਪਰਿਵਾਰ ਦੇ 24 ਲੱਖ ਰੁਪਏ ਤੋਂ ਵੱਧ ਖਰਚ ਕਰਵਾ ਕੇ ਕੈਨੇਡਾ ਪਹੁੰਚੀ ਲਾੜੀ ਨੇ ਹੁਣ ਆਪਣੇ ਪਤੀ ਨੂੰ ਆਪਣੇ ਕੋਲ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦੇ ਦੋਸ਼ ਵਿੱਚ ਲੜਕੀ ਜੋਬਨਪ੍ਰੀਤ ਕੌਰ ਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਵਾਸੀ ਧੂਰਕੋਟ ਖਿਲਾਫ ਥਾਣਾ ਸਿੱਧਵਾਂਬੇਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਮਨਦੀਪ ਸਿੰਘ ਵਾਸੀ ਪਿੰਡ ਖੁਦਾਈ ਚੱਕ ਤਹਿਸੀਲ ਜਗਰਾਓਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦਾ ਵਿਆਹ ਨਵੰਬਰ 2016 &&num;8216&semi;ਚ ਜੋਬਨਪ੍ਰੀਤ ਕੌਰ ਵਾਸੀ ਧੂਰਕੋਟ ਨਾਲ ਹੋਇਆ ਸੀ। ਵਿਆਹ ਦੇ ਸਮੇਂ ਉਸ ਨੇ ਲੜਕੀ ਦੇ ਪਰਿਵਾਰ ਤੋਂ ਦਾਜ ਵਿੱਚ ਕੁਝ ਨਹੀਂ ਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਜੋਬਨਪ੍ਰੀਤ ਨੇ ਪੀਟੀਈ ਦਾ ਕੋਰਸ ਕੀਤਾ ਸੀ&comma; ਜਿਸ ਕਾਰਨ ਵਿਆਹ ਤੋਂ 1 ਸਾਲ ਬਾਅਦ ਉਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਕੈਨੇਡਾ ਜਾਣਾ ਹੈ। ਉਸ ਦੇ ਕਹਿਣ &&num;8216&semi;ਤੇ ਉਸ ਨੇ ਤੇ ਉਸ ਦੇ ਮਾਪਿਆਂ ਨੇ ਉਸ ਦੀ ਪੜ੍ਹਾਈ &&num;8216&semi;ਤੇ ਵੱਡੀ ਰਕਮ ਖਰਚ ਕਰਕੇ ਉਸ ਨੂੰ ਨਵੰਬਰ 2017 ਵਿੱਚ ਕੈਨੇਡਾ ਭੇਜਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਮਨਦੀਪ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਜੋਬਨਪ੍ਰੀਤ ਦਾ ਵੀਜ਼ਾ ਲੈਣ&comma; ਕੈਨੇਡਾ &&num;8216&semi;ਚ ਕਾਲਜ ਦੀ ਫੀਸ ਅਦਾ ਕਰਨ&comma; ਖਰੀਦਦਾਰੀ&comma; ਨਕਦੀ ਆਦਿ ਦਾ ਧਿਆਨ ਰੱਖਿਆ ਤੇ ਕੁਲ 24 ਲੱਖ 17 ਹਜ਼ਾਰ 499 ਰੁਪਏ ਖਰਚ ਕੀਤੇ। ਹੁਣ ਤੱਕ ਉਸ ਨੂੰ ਇਨ੍ਹਾਂ ਪੈਸਿਆਂ &&num;8216&semi;ਤੇ 2 ਲੱਖ ਰੁਪਏ ਵਿਆਜ ਦੇਣਾ ਪੈ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਨੇ ਦੱਸਿਆ ਕਿ ਜਦੋਂ ਜੋਬਨਪ੍ਰੀਤ ਕੈਨੇਡਾ ਪਹੁੰਚੀ ਤਾਂ ਉਸ ਨੇ ਪਹਿਲਾਂ ਆਪਣੀ ਮਰਜ਼ੀ ਨਾਲ ਆਪਣਾ ਕਾਲਜ ਬਦਲਿਆ ਤੇ ਫਿਰ ਆਪਣਾ ਫ਼ੋਨ ਨੰਬਰ। à¨•ਈ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਉਸ ਨੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਮਨਦੀਪ ਸਿੰਘ ਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੀ ਪਤਨੀ ਤੇ ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;