&NewLine;<p class&equals;"wp-block-paragraph"><strong>ਜਲੰਧਰ &vert;<&sol;strong> ਪੁਲਿਸ ਨਸ਼ੇ ਫੜ੍ਹਣ ਦੇ ਦਾਅਵੇ ਲਗਾਤਾਰ ਕਰਦੀ ਤਾਂ ਹੈ ਪਰ ਫਿਰ ਵੀ ਨਸ਼ਾ ਖਤਮ ਕਰਨਾ ਵੱਡੀ ਗੱਲ ਲੱਗ ਰਹੀ ਹੈ। ਜਲੰਧਰ ਦਾ ਪਿੰਡ ਗੰਨਾ ਨਸ਼ਿਆਂ ਦੇ ਮਾਮਲੇ &OpenCurlyQuote;ਚ ਸਭ ਤੋਂ ਬਦਨਾਮ ਹੈ। ਇਕੱਲੇ ਗੰਨਾ ਪਿੰਡ &OpenCurlyQuote;ਚ ਹੀ ਨਸ਼ੇ ਦੇ 300 ਪਰਚੇ ਦਰਜ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਾਇਦ ਗੰਨਾ ਪੰਜਾਬ ਦਾ ਅਜਿਹਾ ਪਹਿਲਾ ਪਿੰਡ ਹੋਵੇਗਾ ਜਿਸ ਵਿੱਚ 300 ਤੋਂ ਵੱਧ ਪਰਚੇ ਦਰਜ ਹੋਣ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਤਵਾਰ ਤੜਕੇ ਭਾਰੀ ਪੁਲਿਸ ਫੋਰਸ ਨੇ ਰੇਡ ਪਿੰਡ &OpenCurlyQuote;ਚ ਰੇਡ ਕੀਤੀ। ਰੇਡ ਦਾ ਵੱਡਾ ਕਾਰਨ ਇਹ ਵੀ ਸੀ ਕਿ ਫਿਲੌਰ ਪੁਲਿਸ ਅਕੈਡਮੀ &OpenCurlyQuote;ਚ ਫੈਲੇ ਨਸ਼ੇ ਦੇ ਤਾਰ ਵੀ ਇਸੇ ਪਿੰਡ ਨਾਲ ਜੁੜੇ ਹੋਏ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਵੇਰੇ-ਸਵੇਰੇ ਐਸਐਸਪੀ ਸਵਪਨ ਸ਼ਰਮਾ ਐਸਟੀਐਫ ਦੀ ਟੀਮ ਦੇ ਨਾਲ 600 ਪੁਲਿਸ ਮੁਲਾਜ਼ਮ ਲੈ ਕੇ ਗੰਨਾ ਪਿੰਡ ਪਹੁੰਚੇ।<br>ਇਸ ਪਿੰਡ ਦੇ ਨਸ਼ਾ ਤਸਕਰਾਂ ਦੇ ਤਾਰ ਫਿਲੌਰ ਦੀ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਨਾਲ ਵੀ ਜੁੜੇ ਹਨ। ਫਿਲੌਰ ਅਕੈਡਮੀ ਦੇ ਕੁਝ ਮੁਲਾਜ਼ਮਾਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਮੁਲਾਜ਼ਮ ਇਸੇ ਪਿੰਡ ਤੋਂ ਨਸ਼ਾ ਲੈ ਕੇ ਵੇਚਦੇ ਸਨ। ਫਿਲਹਾਲ ਉਸ ਮਾਮਲੇ ਦੀ ਜਾਂਚ ਚੱਲ ਰਹੀ ਹੈ।<br>ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ- ਇਕੱਲੇ ਗੰਨਾ ਪਿੰਡ ਦੇ ਹੀ 300 ਤੋਂ ਵੱਧ ਲੋਕਾਂ ਉੱਤੇ ਨਸ਼ੇ ਦੇ ਪਰਚੇ ਦਰਜ ਹਨ। ਆਏ ਦਿਨ ਪਿੰਡ ਦੇ ਲੋਕਾਂ ਵੱਲੋਂ ਇਹ ਸ਼ਿਕਾਇਤ ਵੀ ਮਿਲਦੀ ਸੀ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਜ਼ੋਰਾਂ &OpenCurlyQuote;ਤੇ ਹੈ। ਇਸ ਲਈ ਅੱਜ 600 ਮੁਲਾਜ਼ਮਾਂ ਨਾਲ ਰੇਡ ਕੀਤੀ ਗਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;