à¨à©°à¨¡à©à¨à©à©à¨¹ | à¨à¨² ਸਪਲਾਠਠਤ੠ਸà©à¨¨à©à¨à©à¨¸à¨¼à¨¨ ਮੰਤਰ੠ਬà©à¨°à¨® ਸ਼ੰà¨à¨° à¨à¨¿à©°à¨ªà¨¾ ਨ੠à¨à¨¿à¨¹à¨¾ ਹ੠à¨à¨¿ ਸਾਲ 2022 ਦà©à¨°à¨¾à¨¨ à¨à¨¿à¨¥à© ਪੰà¨à¨¾à¨¬ ਦ੠34 ਲੱਠਤà©à¨ à¨à¨¼à¨¿à¨à¨¦à¨¾ ਪà©à¨à¨¡à© à¨à¨°à¨¾à¨ ਨà©à©° ਪà©à¨£ ਵਾਲ੠ਪਾਣ੠ਦà©à¨à¨ ਪਾà¨à¨ªà¨¾à¨ ਰਾਹà©à¨ ਸਪਲਾਠਦà©à¨£ ਦਾ à¨à©à¨à¨¾ ਹਾਸਲ à¨à©à¨¤à¨¾ à¨à¨¿à¨ ਹà©, à¨à©±à¨¥à© ਹ੠ਸਵੱਠਸਰਵà©à¨à¨£ à¨à©à¨°à¨¾à¨®à©à¨£ à¨à¨µà¨¾à¨°à¨¡à¨¾à¨ ਵਿਠਵ੠à¨à©à¨®à© ਪੱਧਰ ‘ਤ੠ਮਾਣ-ਸਨਮਾਨ ਹਾਸਲ à¨à©à¨¤à¨¾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਮਾਨ ਸਰà¨à¨¾à¨° ਦ੠ਪਹਿਲ੠ਸਾਲ ਦà©à¨à¨ ਠà¨à¨¿à¨¹à©à¨à¨ ਹà©à¨° ਬਹà©à¨¤ ਸਾਰà©à¨à¨ ਪà©à¨°à¨¾à¨ªà¨¤à©à¨à¨ ਨà©à©° ਠà¨à¨²à© 4 ਸਾਲਾਠਵਿਠਹà©à¨° ਬà©à¨²à©°à¨¦à©à¨à¨ ‘ਤ੠ਲਿà¨à¨¾à¨à¨ à¨à¨¾à¨µà©à¨à¨¾à¥¤

à¨à¨¿à©°à¨ªà¨¾ ਨ੠à¨à¨¿à¨¹à¨¾ à¨à¨¿ ਸਾਲ 2022 à¨à¨¸ à¨à¨°à¨à© ਵ੠ਠਹਿਮ ਹ੠à¨à¨¿à¨à¨à¨à¨¿ ਮà©à©±à¨ ਮੰਤਰ੠ਨ੠à¨à¨ªà¨£à¨¾ ਠਹà©à¨¦à¨¾ ਸੰà¨à¨¾à¨²à¨¦à© ਸਾਰ ਹ੠ਪਿੰਡਾਠਤà©à¨ ਸਰà¨à¨¾à¨° à¨à©±à¨²à¨£ ਦਾ à¨à© ਠਹਿਦ ਲਿਠਸà©, à¨à¨¸ ‘ਤ੠à¨à¨°à¨¾ à¨à¨¤à¨°à¨¦à¨¿à¨à¨ ਪਿੰਡ ਵਾਸà©à¨à¨ ਨà©à©° ਸਹà©à¨²à¨¤à¨¾à¨ ਦà©à¨£ ਦ੠ਸ਼à©à¨°à©à¨à¨¤ à¨à¨¨à©à¨¹à¨¾à¨ ਦ੠à¨à¨°à¨¾à¨ ਤà©à¨ ਹ੠à¨à©à¨¤à© ਹà©à¥¤ à¨à¨¼à¨¿à©°à¨¦à¨à© à¨à¨¿à¨à¨£ ਲਠਸਠਤà©à¨ ਠਹਿਮ ਸਾਫ ਪਾਣ੠ਦ੠ਸਹà©à¨²à¨¤ ਦà©à¨£ ਵਿਠਪੰà¨à¨¾à¨¬ ਸਰà¨à¨¾à¨° ਨ੠à¨à©à¨®à© ਪੱਧਰ ‘ਤ੠ਨਾਮਣਾ à¨à©±à¨à¨¿à¨ ਹà©à¥¤ 34 ਲੱਠਤà©à¨ à¨à¨¼à¨¿à¨à¨¦à¨¾ ਪà©à¨à¨¡à© à¨à¨°à¨¾à¨ ਨà©à©° ਪà©à¨£ ਵਾਲ੠ਪਾਣ੠ਦà©à¨à¨ ਪਾà¨à¨ªà¨¾à¨ ਰਾਹà©à¨ ਸਪਲਾਠਦà©à¨£ ਦਾ à¨à©à¨à¨¾ ਸਾਲ 2022 ਵਿਠਹ੠ਪà©à¨°à¨¾ à¨à¨° ਲਿਠà¨à¨¿à¨ ਹ੠à¨à¨¦à¨à¨¿ à¨à©à¨®à© à¨à©à¨à¨¾ ਸਾਲ 2024 ਤੱਠਪà©à¨°à¨¾ à¨à¨°à¨¨ ਦਾ ਹà©à¥¤

à¨à¨¸à© ਤਰà©à¨¹à¨¾à¨ à¨à¨°à¨¸à©à¨¨à¨¿à¨ ਠਤ੠ਫਲà©à¨°à¨¾à¨à¨¡ ਪà©à¨°à¨à¨¾à¨µà¨¿à¨¤ à¨à©à¨¤à¨°à¨¾à¨ ਤੱਠਸਾਫ ਪਾਣ੠ਸਪਲਾਠà¨à¨°à¨¨ ਦà©à¨à¨ ਯà©à¨à¨¨à¨¾à¨µà¨¾à¨ ਨà©à©° ਵ੠ਵੱਡ੠ਪੱਧਰ ‘ਤ੠ਲਾà¨à© à¨à©à¨¤à¨¾ à¨à¨¿à¨ ਹà©à¥¤ ਪà©à¨£ ਵਾਲ੠ਪਾਣ੠ਵਿਠਫਲà©à¨°à¨¾à¨à¨¡ ਦ੠ਮਾਤਰਾ ਨà©à©° à¨à¨à¨¾à¨à¨£ ਲਠà¨à¨à¨¨ à¨à¨à¨¸à¨à©à¨à¨ ਤà¨à¨¨à©à¨ ‘ਤ੠à¨à¨§à¨¾à¨°à¨¿à¨¤ 16.77 à¨à¨°à©à© ਰà©à¨ªà¨ ਦ੠ਲਾà¨à¨¤ ਨਾਲ 166 ਪਿੰਡਾਠਵਿਠ192 à¨à¨®à¨¿à¨à¨¨à¨¿à¨à© ਵਾà¨à¨° ਪਿà¨à¨°à©à¨«à¨¿à¨à©à¨¸à¨¼à¨¨ ਪਲਾà¨à¨ ਸਥਾਪਤ à¨à©à¨¤à© à¨à¨ ਹਨ ਤਾਠà¨à© ਲà©à¨à¨¾à¨ ਨà©à©° ਪà©à¨£ ਠਤ੠à¨à¨¾à¨£à¨¾ ਪà¨à¨¾à¨à¨£ ਲਠਸà©à¨°à©±à¨à¨¿à¨ ਤ ਠਤ੠ਸਿਹਤਮੰਦ ਪਾਣ੠ਮà©à¨¹à©±à¨à¨ à¨à¨°à¨µà¨¾à¨à¨ à¨à¨¾ ਸà¨à©à¥¤

à¨à¨¸à© ਤਰà©à¨¹à¨¾à¨ ਪੰà¨à¨¾à¨¬ ਦà©à¨à¨ 5 ਡਵà©à¨à¨¼à¨¨à¨¾à¨ ਰਾà¨à¨ªà©à¨°à¨¾, ਫਤਿਹà¨à©à©à¨¹ ਸਾਹਿਬ, ਫਾà¨à¨¼à¨¿à¨²à¨à¨¾, ਠਬà©à¨¹à¨° ਠਤ੠à¨à©à¨°à¨¦à¨¾à¨¸à¨ªà©à¨° ਡਵà©à¨à¨¼à¨¨ ਨੰਬਰ 1 ਨà©à©° à¨à¨à¨µà©°à¨¤ ਮਾਨ ਸਰà¨à¨¾à¨° ਨ੠34.44 à¨à¨°à©à© ਰà©à¨ªà¨ à¨à¨¾à¨°à© à¨à©à¨¤à© ਹਨ ਤਾਠà¨à© à¨à¨¨à©à¨¹à¨¾à¨ ਡਵà©à¨à¨¼à¨¨à¨¾à¨ ਦ੠ਪਿੰਡ ਵਾਸà©à¨à¨ ਨà©à©° ਸਾਫ ਪà©à¨£à¨¯à©à¨ ਨਹਿਰ੠ਪਾਣ੠ਦ੠ਸਪਲਾਠà¨à©à¨¤à© à¨à¨¾ ਸà¨à©à¥¤

ਸà©à¨°à© ਠਨੰਦਪà©à¨° ਸਾਹਿਬ ਵਿਠਸਾਲ 1972 ਵਿਠà¨à© ਸà©à¨µà¨°à©à¨ ਪਾà¨à¨ à¨à¨¿à¨ ਸà©, à¨à¨¸ ਨà©à©° à¨à¨¸ ਸਾਲ 8.73 à¨à¨°à©à© ਰà©à¨ªà¨ à¨à¨¼à¨°à¨ à¨à© ਠੱਪà¨à©à¨°à©à¨¡ à¨à©à¨¤à¨¾ à¨à¨¿à¨ ਹà©à¥¤ à¨à¨¸ ਸਹà©à¨²à¨¤ ਨਾਲ à¨à©à¨®à¨¾à¨à¨¤à¨°à© ਪੱਧਰ ‘ਤ੠ਮਸ਼ਹà©à¨° à¨à¨¸ ਧਾਰਮਿਠਨà¨à¨°à© ਦ੠ਵਾਸà©à¨à¨ ਠਤ੠ਸ਼ਰਧਾਲà©à¨à¨ ਦ੠ਲੰਬ੠ਸਮà©à¨ ਤà©à¨ ਪà©à¨à¨¡à¨¿à©°à¨ ਮੰਠਪà©à¨°à© ਹ੠à¨à¨ ਹà©à¥¤ ਸ਼ਹਿਰ ਦਾ à¨à¨¿à¨¹à©à¨¾ à¨à©°à¨¦à¨¾ ਪਾਣ੠à¨à¨²à©à¨à¨, ਨਾਲà©à¨à¨ ਰਾਹà©à¨ ਨਦà©à¨à¨ ਦ੠ਪਾਣ੠ਨà©à©° ਦà©à¨¸à¨¼à¨¿à¨¤ à¨à¨°à¨¦à¨¾ ਸ੠à¨à¨¹ ਬੰਦ ਹ੠à¨à¨¿à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¨à©à¨¹à¨¾à¨ ਦੱਸਿਠà¨à¨¿ ਸਵੱਠਸਰਵà©à¨à¨£ à¨à©à¨°à¨¾à¨®à©à¨£ 2022 ਵਿਠਪੰà¨à¨¾à¨¬ ਨ੠à¨à©±à¨¤à¨°à© à¨à¨¼à©à¨¨ ਵਿਠਦà©à¨à¨¾ ਸਥਾਨ ਪà©à¨°à¨¾à¨ªà¨¤ à¨à©à¨¤à¨¾à¥¤ à¨à¨¸ à¨à¨¨à¨¾à¨® ਤਹਿਤ à¨à¨¾à¨°à¨¤ ਸਰà¨à¨¾à¨° ਨ੠ਸà©à¨¬à© ਨà©à©° 1 à¨à¨°à©à© ਰà©à¨ªà¨ ਦ੠ਰਾਸ਼੠ਨਾਲ ਸਨਮਾਨਿਤ à¨à©à¨¤à¨¾à¥¤ ;à¨à¨¸ ਸਰਵà©à¨à¨£ ਵਿਠਪੰà¨à¨¾à¨¬ ਨ੠3 ਹà©à¨° à¨à¨µà¨¾à¨°à¨¡ ਹਾਸਲ à¨à©à¨¤à© ਹਨ à¨à¨¿à¨¨à©à¨¹à¨¾à¨ ਵਿਠਬਾà¨à¨à¨à©à¨°à©à¨¡à©à¨¬à¨² à¨à©à©à¨¾ ਪà©à¨°à¨¬à©°à¨§à¨¨ ਤਹਿਤ ਬਣਾਠਵਾਲ ਪà©à¨à¨à¨¿à©°à¨ ਲਠਪਹਿਲਾ à¨à¨¨à¨¾à¨® à¨à¨¦à¨à¨¿ ਪਲਾਸà¨à¨¿à¨ à¨à©à©à© ਠਤ੠à¨à©°à¨¦à© ਪਾਣ੠ਦ੠ਪà©à¨°à¨¬à©°à¨§à¨¨ ਲਠਤà©à¨à¨¾ ਸਥਾਨ ਹਾਸਲ à¨à©à¨¤à¨¾à¥¤

à¨à¨¸ ਤà©à¨ à¨à¨²à¨¾à¨µà¨¾ ਸà©à¨¬à© ਦ੠5.88 ਲੱਠà¨à¨°à¨¾à¨ ਵਿਠà¨à¨¾à¨à¨²à¨ ਬਣਾà¨à¨à¨ à¨à¨à¨à¨à¥¤ à¨à¨¸ ਸਾਲ ਸà©à¨¬à© ਦ੠750 ਪਿੰਡਾਠਨà©à©° à¨à©à©±à¨²à©à¨¹à© ਵਿਠਸ਼à©à¨ ਮà©à¨à¨¤ ਪਲੱਸ à¨à¨²à¨¾à¨¨à¨¿à¨ à¨à¨¿à¨ ਠਤ੠à¨à¨¨à©à¨¹à¨¾à¨ ਵਿਠ45 ਪਿੰਡਾਠਨà©à©° ਤਾਠਮਾਡਲ ਪਿੰਡਾਠਦਾ ਰà©à¨¤à¨¬à¨¾ ਹਾਸਲ ਹà©à¨à¨à¥¤ ਪੰà¨à¨¾à¨¬ ਦ੠ਪਿੰਡਾਠਨà©à©° ਸਾਫ-ਸà©à¨¥à¨°à¨¾ ਰੱà¨à¨£ ਲਠà¨à©à©à¨¾ ਪà©à¨°à¨¬à©°à¨§à¨¨ ‘ਤ੠ਵਿਸ਼à©à¨¸à¨¼ à¨à¨¼à©à¨° ਦਿੱਤਾ à¨à¨¿à¨ ਹà©à¥¤ 1256 ਪਿੰਡਾਠਵਿਠਠà©à¨¸ à¨à©à©à¨¾ ਪà©à¨°à¨¬à©°à¨§à¨¨ ਦ੠ਪà©à¨°à©à¨à©à¨à¨à¨¾à¨ ਲਠ10.79 à¨à¨°à©à© ਰà©à¨ªà¨ à¨à¨¾à¨°à© à¨à©à¨¤à© à¨à¨ à¨à¨¦à¨à¨¿ 1753 ਪਿੰਡਾਠਵਿਠਤਰਲ à¨à©à©à¨¾ ਪà©à¨°à¨¬à©°à¨§à¨¨ ਪà©à¨°à©à¨à©à¨à¨à¨¾à¨ ਲਠ39.77 à¨à¨°à©à© à¨à¨¾à¨°à© à¨à©à¨¤à© à¨à¨ ਹਨ।

à¨à¨² ਸਪਲਾਠਠਤ੠ਸà©à¨¨à©à¨à©à¨¸à¨¼à¨¨ ਮੰਤਰ੠ਨ੠ਦੱਸਿਠà¨à¨¿ à¨à©à¨¬à¨° ਧਨ ਸà¨à©à¨® ਠਧà©à¨¨ ਸਰà¨à¨¾à¨°à© à¨à¨à¨¸à¨¼à¨¾à¨²à¨¾à¨µà¨¾à¨ ਵਿਠ19 ਮਾਡਲ ਬਾà¨à¨ à¨à©à¨¸ ਪਲਾà¨à¨ ਪà©à¨°à©à¨à©à¨à¨ ਸਥਾਪਤ à¨à©à¨¤à© à¨à¨ ਹਨ, à¨à¨¿à¨¸ ਨਾਲ à¨à¨à¨¸à¨¼à¨¾à¨²à¨¾à¨µà¨¾à¨ ਨà©à©° ਵਿੱਤ੠ਲਾਠਹ੠ਰਿਹਾ ਹà©à¥¤ ਸਾਰ੠ਵਰà¨à¨¾à¨ ਨà©à©° ਧਿà¨à¨¨ ਵਿਠਰੱà¨à¨¦à¨¿à¨à¨ ਪੰà¨à¨¾à¨¬ ਦ੠ਵੱà¨-ਵੱਠਪਿੰਡਾਠਵਿਠ ;39.77 à¨à¨°à©à© ਰà©à¨ªà¨ ਦ੠ਲਾà¨à¨¤ ਨਾਲ 1894 ਸਮà©à¨¦à¨¾à¨à¨ ਸà©à¨¨à©à¨à¨°à© à¨à©°à¨ªà¨²à©à¨à¨¸à¨¾à¨ ਦ੠à¨à¨¸à¨¾à¨°à© à¨à©à¨¤à© à¨à¨à¥¤

à¨à¨¿à©°à¨ªà¨¾ ਨ੠à¨à¨¿à¨¹à¨¾ à¨à¨¿ ਸਾਲ 2022 ਦ੠ਸਿਰਫ 9 ਮਹà©à¨¨à¨¿à¨à¨ ਦà©à¨à¨ ਪà©à¨°à¨¾à¨ªà¨¤à©à¨à¨ ਨà©à©° ਠà¨à¨²à© 4 ਸਾਲਾਠਵਿਠਹà©à¨° ਠੱà¨à© ਲ੠à¨à© à¨à¨¾à¨à¨ à¨à¨¾à¨µà©à¨à¨¾ ਠਤ੠ਪੰà¨à¨¾à¨¬ ਦ੠ਪਿੰਡਾਠਨà©à©° ਹਰ ਤਰà©à¨¹à¨¾à¨ ਦà©à¨à¨ ਸਹà©à¨²à¨¤à¨¾à¨ ਨਾਲ ਲà©à¨¸ à¨à¨°à¨¨ ਲਠਪà©à¨°à© ਸਾਰਥਠਯਤਨ à¨à©à¨¤à© à¨à¨¾à¨£à¨à©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮਾਨ ਸਰਕਾਰ ਨੇ ਪਿੰਡ-ਪਿੰਡ ਪਹੁੰਚਾਇਆ ਪੀਣਯੋਗ ਪਾਣੀ ਤੇ ਕੌਮੀ ਪੱਧਰ ‘ਤੇ ਖੱਟਿਆ ਮਾਣ-ਸਨਮਾਨ – ਮੰਤਰੀ ਜਿੰਪਾ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…