&NewLine;<ul class&equals;"wp-block-list"><li>ਦੁਰਘਟਨਾ &&num;8216&semi;ਚ ਨੌਜਵਾਨਾਂ ਦੀ ਹੋਈ ਸੀ ਮੌਤ&comma; ਦੋਸ਼ੀ ਟਰੱਕ ਡਰਾਇਵਰ ਯੂ&period;ਪੀ&period;ਤੋਂ ਗ੍ਰਿਫ਼ਤਾਰ<&sol;li><&sol;ul>&NewLine;&NewLine;&NewLine;&NewLine;<p class&equals;"wp-block-paragraph"><strong>ਜਲੰਧਰ&period;<&sol;strong> ਸੀ&period;ਸੀ&period;ਟੀ&period;ਵੀ&period; ਕੈਮਰੇ ਦੀ ਮਦਦ ਨਾਲ ਨਕੋਦਰ ਪੁਲਿਸ ਨੇ ਹਿੱਟ ਐਂਡ ਰਨ ਕੇਸ ਸੁਲਝਾਇਆ ਹੈ। ਸਥਾਨਕ ਜਸਨੂਰ ਸਿੰਘ 17 ਮਈ ਨੂੰ ਨਕੋਦਰ-ਨੂਰਮਹਿਲ ਸੜਕ &&num;8216&semi;ਤੇ ਟਰੱਕ ਵਲੋਂ ਟੱਕਰ ਮਾਰਨ &&num;8216&semi;ਤੇ ਮਾਰਿਆ ਗਿਆ ਸੀ। ਪੁਲਿਸ ਨੇ ਆਰੋਪੀ ਨੂੰ ਯੂਪੀ ਦੇ ਹਾਥਰਸ ਤੋਂ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਟਰੱਕ ਡਰਾਇਵਰ ਦੀ ਪਹਿਚਾਣ ਯੂ&period;ਪੀ&period; ਦੇ ਹਾਥਰਸ ਦੇ ਅਮਿਤ ਕੁਮਾਰ ਵਜੋਂ ਹੋਈ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਐਸ&period;ਐਸ&period;ਪੀ ਜਲੰਧਰ &lpar;ਦਿਹਾਤੀ&rpar; ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸੜਕ ਦੁਰਘਟਨਾ 17 ਮਈ ਦੀ ਹੈ&comma; ਜਦੋਂ ਮੋਟਰ ਸਾਈਕਲ &&num;8216&semi;ਤੇ ਆਉਂਦੇ ਜਸਨੂਰ ਸਿੰਘ ਨੂੰ ਗਲਤ ਪਾਸਿਓਂ ਆਉਂਦੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਕਿਹਾ ਕਿ ਦੁਰਘਟਨਾ ਤੋਂ ਬਾਅਦ ਟਰੱਕ ਡਰਾਇਵਰ ਮੌਕੇ &&num;8216&semi;ਤੋਂ ਫਰਾਰ ਹੋ ਗਿਆ ਅਤੇ ਮ੍ਰਿਤਕ ਦੇ ਪਿਤਾ ਸਤਿੰਦਰ ਸਿੰਘ ਦੇ ਬਿਆਨਾਂ &&num;8216&semi;ਤੇ ਆਈ&period;ਪੀ&period;ਸੀ&period;ਦੀ ਧਾਰਾ 304-ਏ ਤਹਿਤ ਐਫ&period;ਆਈ&period;ਆਰ&period;ਦਰਜ ਕੀਤੀ ਗਈ ਸੀ। ਕੇਸ ਦੇ ਹਲਾਤਾਂ ਨੂੰ ਦੇਖਦੇ ਹੋਏ ਇਸ ਨੂੰ ਆਈ&period;ਪੀ&period;ਸੀ&period;ਦੀ ਧਾਰਾ 304 ਵਿੱਚ ਤਬਦੀਲ ਕੀਤਾ ਗਿਆ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਨਕੋਦਰ ਸਦਰ ਪੁਲਿਸ ਵਲੋਂ ਏ&period;ਐਸ&period;ਪੀ&period; ਨਕੋਦਰ ਵਤਸਲਾ ਗੁਪਤਾ ਦੀ ਦੇਖਰੇਖ ਵਿੱਚ ਐਸ&period;ਐਚ&period;ਓ&period; ਨਕੋਦਰ ਸਦਰ ਪੁਲਿਸ ਸਿਕੰਦਰ ਸਿੰਘ ਅਤੇ ਸਬ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਸਲਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਗਿਆ ਅਤੇ ਟੀਮ ਵਲੋਂ ਫਿਲੌਰ ਬੈਰੀਅਰ &&num;8216&semi;ਤੇ ਸੀ&period;ਸੀ&period;ਟੀ&period;ਵੀ&period;ਕੈਮਰੇ ਦੀ ਫੁਟੇਜ ਰਾਹੀਂ ਟਰੱਕ ਦੀ ਪਹਿਚਾਣ ਕੀਤੀ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਸ&period;ਐਸ&period;ਪੀ&period;ਨੇ ਅੱਗੇ ਦੱਸਿਆ ਕਿ ਟਰੱਕ &lpar;ਯੂ&period;ਪੀ&period; 86-ਟੀ-4646&rpar; ਆਈਸ਼ਰ ਕੰਪਨੀ ਦਾ ਸੀ ਜੋ ਯੂ&period;ਪੀ&period;ਦੇ ਹਾਥਰਸ ਵਿਚ ਪ੍ਰਵੀਨ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਨਾਮ &&num;8216&semi;ਤੇ ਰਜਿਸਟਰਡ ਸੀ&comma; ਨੂੰ 23 ਮਈ ਨੂੰ ਸਬ ਇੰਸਪੈਕਟਰ ਸਲਵਿੰਦਰ ਸਿੰਘ ਅਤੇ ਸਥਾਨਕ ਹਾਥਰਸ ਜ਼ਿਲ੍ਹਾ ਪੁਲਿਸ ਵਲੋਂ ਜਬਤ ਕੀਤਾ ਗਿਆ ਅਤੇ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ &&num;8216&semi;ਤੇ ਲਿਆ ਗਿਆ।<br><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;