&NewLine;<p class&equals;"wp-block-paragraph"><strong>ਨਵੀਂ ਦਿੱਲੀ<&sol;strong> <strong>&vert;<&sol;strong> ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੈੱਬ ਸੀਰੀਜ਼ CAT ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਰਣਦੀਪ ਦੀ ਵੈੱਬ ਸੀਰੀਜ਼ &&num;8216&semi;ਕੈਟ&&num;8217&semi; ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸੀਰੀਜ਼ &&num;8216&semi;ਚ ਰਣਦੀਪ ਪੰਜਾਬ &&num;8216&semi;ਚ ਨਸ਼ਾ ਤਸਕਰੀ &&num;8216&semi;ਚ ਫਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ &&num;8216&semi;ਕੈਟ&&num;8217&semi; ਮਸ਼ਹੂਰ OTT ਪਲੇਟਫਾਰਮ Netflix &&num;8216&semi;ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਵੈਬ ਸੀਰੀਜ਼ &OpenCurlyQuote;ਚ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ। ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਰਣਦੀਪ ਹੁੱਡਾ ਨੇ ਸਿੱਖਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਿੱਖਾਂ ਬਾਰੇ ਗੱਲ਼ ਕਰਦੇ ਹੋਏ ਰਣਦੀਪ ਨੇ ਕਿਹਾ ਕਿ ਸਿੱਖ ਅਜਿਹੇ ਨਹੀਂ ਹਨ ਜਿਵੇਂ ਹਿੰਦੀ ਸਿਨੇਮਾ &&num;8216&semi;ਚ ਦਿਖਾਏ ਜਾਂਦੇ ਹਨ। ਸਰਦਾਰਾਂ &&num;8216&semi;ਤੇ ਚੁਟਕਲੇ ਬਣਾਏ ਜਾਂਦੇ ਹਨ। &nbsp&semi;ਮਿਊਜ਼ਿਕ ਵੀਡੀਓਜ਼ ਵਿਚ ਬੰਦੂਕਾਂ ਵਿਖਾਈਆਂ ਜਾਂਦੀਆਂ ਹਨ। ਸਿੱਖ ਦਾ ਅਰਥ ਹਮੇਸ਼ਾ ਸਿੱਖਦੇ ਰਹਿਣਾ ਹੁੰਦਾ ਹੈ। ਇਹ ਬਹੁਤ ਹੀ ਨਿਮਰ&comma; ਸਮਾਜ ਸੇਵੀ ਅਤੇ ਦਿਆਲੂ ਕੌਮ ਹੁੰਦੀ ਹੈ। ਹਿੰਦੀ ਸਿਨੇਮਾ ਨੇ ਉਸ ਦੇ ਅਕਸ ਨੂੰ ਢਾਅ ਲਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਵੈੱਬ ਸੀਰੀਜ਼ &&num;8216&semi;ਕੈਟ&&num;8217&semi; &&num;8216&semi;ਚ ਅਸੀਂ ਅਸਲੀ ਸਿੱਖਾਂ ਨੂੰ ਦਿਖਾਇਆ ਹੈ ਅਤੇ ਉਸ ਪੰਜਾਬ ਨੂੰ ਦਿਖਾਇਆ ਹੈ&comma; ਜਿਸ &&num;8216&semi;ਤੇ ਆਮ ਤੌਰ &&num;8216&semi;ਤੇ ਹਿੰਦੀ ਸਿਨੇਮਾ ਦੀ ਨਜ਼ਰ ਨਹੀਂ ਜਾਂਦੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;