<p><strong>ਚੰਡੀਗੜ੍ਹ &vert;<&sol;strong> ਮੌਸਮ ਇਕ ਵਾਰ ਫਿਰ ਕਰਵਟ ਲੈਣ ਲੱਗਾ ਹੈ। ਪੰਜਾਬ&comma; ਹਰਿਆਣਾ&comma; ਦਿੱਲੀ&comma; ਨੋਇਡਾ&comma; ਗਾਜ਼ੀਆਬਾਦ ਤੋਂ ਲੈ ਕੇ ਗੁਰੂਗ੍ਰਾਮ ਤੱਕ ਬੱਦਲ ਛਾਏ ਹੋਏ ਹਨ। ਦੇਸ਼ ਦੇ ਕਈ ਸੂਬਿਆਂ &OpenCurlyQuote;ਚ ਮਾਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਮੁੰਬਈ ਵਿੱਚ ਪਾਣੀ ਭਰਿਆ ਹੋਇਆ ਹੈ&comma; ਉੱਥੇ ਹੀ ਪੂਰਾ ਅਸਾਮ ਹੜ੍ਹਾਂ ਵਿੱਚ ਡੁੱਬਿਆ ਹੋਇਆ ਹੈ। ਹਿਮਾਚਲ ਅਤੇ ਉਤਰਾਖੰਡ &OpenCurlyQuote;ਚ ਜ਼ਮੀਨ ਖਿਸਕਣ ਕਾਰਨ ਹਾਲਾਤ ਖ਼ਰਾਬ ਹਨ। ਦੇਸ਼ ਭਰ ਵਿੱਚ ਨਦੀਆਂ ਤੇਜ਼ ਗਤੀ ਨਾਲ ਵਹਿ ਰਹੀਆਂ ਹਨ।<&sol;p>&NewLine;<p>ਅਜਿਹੇ &OpenCurlyQuote;ਚ ਕਈ ਸੂਬਿਆਂ &OpenCurlyQuote;ਚ ਬੱਚਿਆਂ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਅੱਜ ਮੌਸਮ ਵਿਭਾਗ ਨੇ ਦਿੱਲੀ- ਐਨਸੀਆਰ ਸਮੇਤ ਦੇਸ਼ ਦੇ ਕਰੀਬ 21 ਰਾਜਾਂ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ 7 ਰਾਜਾਂ ਮਹਾਰਾਸ਼ਟਰ&comma; ਅਸਮ&comma; ਗੋਆ&comma; ਅਰੁਣਾਚਲ ਪ੍ਰਦੇਸ਼&comma; ਮੇਘਾਲਿਆ&comma; ਕਰਨਾਟਕ ਵਿੱਚ ਭਾਰੀ ਮੀਂਹ ਪੈ ਸਕਦਾ ਹੈ।<&sol;p>&NewLine;<p>ਹੋਰ ਰਾਜਾਂ ਦਿੱਲੀ&comma; ਉੱਤਰ ਪ੍ਰਦੇਸ਼&comma; ਮੱਧ ਪ੍ਰਦੇਸ਼&comma; ਹਿਮਾਚਲ ਪ੍ਰਦੇਸ਼&comma; ਬਿਹਾਰ&comma; ਪੰਜਾਬ&comma; ਹਰਿਆਣਾ&comma; ਚੰਡੀਗੜ੍ਹ&comma; ਉੱਤਰਾਖੰਡ&comma; ਰਾਜਸਥਾਨ&comma; ਛੱਤੀਸਗੜ੍ਹ&comma; ਕੇਰਲ&comma; ਗੁਜਰਾਤ&comma; ਆਂਧਰਾ ਪ੍ਰਦੇਸ਼&comma; ਨਾਗਾਲੈਂਡ&comma; ਤ੍ਰਿਪੁਰਾ&comma; ਮਿਜ਼ੋਰਮ&comma; ਮਨੀਪੁਰ&comma; ਤੇਲੰਗਾਨਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।<&sol;p>&NewLine;<div id&equals;"local18&lowbar;widget" class&equals;"impressionGAEvents"><&sol;div>&NewLine;<p>ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ-ਐਨਸੀਆਰ ਵਿੱਚ ਮੌਸਮ ਸੁਹਾਵਣਾ ਰਹੇਗਾ ਅਤੇ ਕੱਲ੍ਹ ਵੀ ਹਲਕੀ ਬਾਰਿਸ਼ ਹੋ ਸਕਦੀ ਹੈ&comma; ਪਰ 11-12 ਜੁਲਾਈ ਨੂੰ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;