&NewLine;<p class&equals;"wp-block-paragraph"><strong>ਮੁਕਤਸਰ<&sol;strong>&vert; ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ। 5 ਮੁਲਜ਼ਮਾਂ ਨੇ ਇੱਕ ਔਰਤ ਨੂੰ ਵਾਹਨ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਔਰਤ ਦੇ ਭਰਾ ਨੂੰ ਕੁੱਟ ਰਹੇ ਸਨ&comma; ਜਿਸ ਨੂੰ ਬਚਾਉਣ ਲਈ ਉਹ ਉੱਥੇ ਪਹੁੰਚੀ ਸੀ। ਇਸ ਦੌਰਾਨ ਦੋਸ਼ੀਆਂ ਨੇ ਔਰਤ ਦੀਆਂ ਲੱਤਾਂ &OpenCurlyQuote;ਤੇ ਗੱਡੀ ਚੜ੍ਹਾ ਕੇ ਦਰੜ ਦਿੱਤਾ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ&comma; ਜਿਸ ਤੋਂ ਬਾਅਦ ਰਿਸ਼ਤੇਦਾਰਾਂ ਜ਼ਖਮੀ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲੈ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਉੱਤੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਵਾਰਸਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;04&sol;sdfsdsdffsfsd&period;jpg" alt&equals;"" class&equals;"wp-image-54238"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਰਜੁਨ ਵਾਸੀ ਗਿੱਦੜਬਾਹਾ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਰਵਿੰਦਰ ਕੁਮਾਰ&comma; ਗੋਰਾ&comma; ਦੀਪੂ&comma; ਬਬਲੀ ਅਤੇ ਕਾਲਾ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ। ਬਚਾਅ ਲਈ ਉਸ ਨੇ ਨੇੜੇ ਰਹਿੰਦੀ ਆਪਣੀ ਭੈਣ ਮਾਲਾ ਰਾਣੀ ਨੂੰ ਫੋਨ ਕੀਤਾ। ਭੈਣ ਮੌਕੇ &OpenCurlyQuote;ਤੇ ਪਹੁੰਚੀ ਤਾਂ ਦੋਸ਼ੀ ਗੱਡੀ &OpenCurlyQuote;ਚ ਸਵਾਰ ਹੋ ਗਏ&comma; ਨਾਲ ਹੀ ਉਸ &OpenCurlyQuote;ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਭੈਣ ਮਾਲਾ ਕਾਰ ਦੇ ਅੱਗੇ ਖੜ੍ਹੀ ਹੋ ਗਈ&comma; ਪਰ ਦੋਸ਼ੀਆਂ ਨੇ ਕਾਰ ਨੂੰ ਉਸ ਦੀ ਭੈਣ ਉੱਤੇ ਚੜ੍ਹਾ ਦਿੱਤਾ। ਕਾਰ ਉਸ ਦੀਆਂ ਦੋਵੇਂ ਲੱਤਾਂ ਦੇ ਉਪਰੋਂ ਲੰਘ ਜਾਣ ਕਾਰਨ ਭੈਣ ਗੰਭੀਰ ਜ਼ਖ਼ਮੀ ਹੋ ਗਈ। ਫਿਰ ਵੀ ਦੋਸ਼ੀਆਂ ਦਾ ਗੁੱਸਾ ਠੰਢਾ ਨਹੀਂ ਹੋਇਆ। ਉਹ ਕਾਰ ਨੂੰ ਮੁੜ ਘੁਮਾ ਕੇ ਲਿਆਏ ਅਤੇ ਉਸ ਦੀ ਭੈਣ ਮਾਲਾ ਨੂੰ ਕੁਚਲ ਦਿੱਤਾ ਅਤੇ ਉਥੋਂ ਫਰਾਰ ਹੋ ਗਏ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;