&NewLine;<p class&equals;"wp-block-paragraph"><strong>ਜਲੰਧਰ &vert; <&sol;strong>ਕ੍ਰਾਇਮ ਜਲੰਧਰ ਸ਼ਹਿਰ ਵਿੱਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਬੱਸ ਅੱਡੇ ਨੇੜੇ ਬਣੀ ਦੋਆਬਾ ਮਾਰਕੀਟ ਵਿੱਚ ਇੱਕ ਮਨੀ ਐਕਸਚੇਂਜਰ ਨਾਲ ਗਨ ਪੁਆਇੰਟ &&num;8216&semi;ਤੇ 6 ਲੱਖ ਰੁਪਏ ਦੀ ਲੁੱਟ ਹੋ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੁਹੱਲਾ ਕਰਾਰ ਖਾਂ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਨਾਲ ਕੰਮ ਕਰਨ ਵਾਲੀ ਰੁਪਿੰਦਰ ਕੌਰ ਦੇ ਨਾਲ ਦਫਤਰ &&num;8216&semi;ਚ ਮੌਜੂਦ ਸਨ। ਰੁਪਿੰਦਰ ਦੀ ਸਹੇਲੀ ਸਰਬਜੀਤ ਉਸ ਨੂੰ ਮਿਲਣ ਆਈ ਸੀ। ਸ਼ਾਮ ਕਰੀਬ 5 ਵਜੇ ਦੋ ਨਕਾਬਪੋਸ਼ ਆਏ। ਇੱਕ ਕਾਉਂਟਰ ਦੇ ਅੰਦਰ ਆਇਆ ਅਤੇ ਮੱਥੇ &&num;8216&semi;ਤੇ ਪਿਸਤੌਲ ਰੱਖ ਦਿੱਤੀ। ਦੂਜੇ ਨੇ ਤਿੰਨ ਮੋਬਾਇਲ ਫੋਨ ਅਤੇ ਗੱਲੇ &&num;8216&semi;ਚੋਂ ਕੈਸ਼ ਕੱਢ ਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੁੜੀਆਂ ਨੇ ਜਦੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ। ਲੁਟੇਰੇ ਤਿੰਨ ਮੋਬਾਇਲ ਫੋਨ&comma; ਬੈਂਕ ਤੋਂ ਕਢਵਾਏ 2&period;60 ਲੱਖ ਰੁਪਏ ਅਤੇ ਵਿਦੇਸ਼ ਕਰੰਸੀ ਲੈ ਕੇ ਭੱਜ ਗਏ। ਰੁਪਿੰਦਰ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਾ ਆਏ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਏਸੀਪੀ ਮਾਡਲ ਟਾਉਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਕੁਝ ਅਹਿਮ ਸਬੂਤ ਮਿਲੇ ਹਨ। ਇਨ੍ਹਾਂ ਦੇ ਆਧਾਰ &&num;8216&semi;ਤੇ ਜਲਦ ਅਰੋਪੀਆਂ ਨੂੰ ਫੜ੍ਹ ਲਿਆ ਜਾਵੇਗਾ। ਫਾਟਕ ਨਜ਼ਦੀਕ ਕਾਫੀ ਸੀਸੀਟੀਵੀ ਫੁਟੇਜ ਮਿਲੇ ਹਨ। ਉਸ ਤੋਂ ਵੀ ਕਈ ਸੁਰਾਗ ਪੁਲਿਸ ਹੱਥ ਲੱਗੇ ਹਨ। ਜਲਦ ਅਰੋਪੀ ਸਾਡੇ ਕਬਜੇ ਵਿੱਚ ਹੋਣਗੇ। <&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi; ਜਲੰਧਰ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਟੈਲੀਗ੍ਰਾਮ &&num;8216&semi;ਤੇ ਜਲੰਧਰ ਬੁਲੇਟਿਨ ਚੈਨਲ ਨਾਲ ਜੁੜੋ <a href&equals;"https&colon;&sol;&sol;t&period;me&sol;Jalandharbulletin">https&colon;&sol;&sol;t&period;me&sol;Jalandharbulletin<&sol;a>&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;