ਲੁਧਿਆਣਾ/ਫਿਰੋਜ਼ਪੁਰ | ਸਿਰਫ 6 ਰੁਪਏ ਦੀ ਲਾਟਰੀ ਨੇ ਪੰਜਾਬ ਪੁਲੀਸ ਦੇ ਇਕ ਕਾਂਸਟੇਬਲ ਨੂੰ ਕਰੋੜਪਤੀ ਬਣਾ ਦਿੱਤਾ ਹੈ। ਫਿਰੋਜ਼ਪੁਰ ਵਿਖੇ ਤੈਨਾਤ ਕਾਂਸਟੇਬਲ ਕੁਲਦੀਪ ਸਿੰਘ ਦੀ ਇੱਕ ਕਰੋੜ ਦੀ ਲਾਟਰੀ ਲੱਗੀ ਹੈ। ਕੁਲਦੀਪ ਨੇ ਇਹ ਲਾਟਰੀ ਆਪਣੀ ਮਾਂ ਨਾਲ ਘੰਟਾਘਰ ਚੌਕ ਤੋਂ ਖਰੀਦੀ ਸੀ। ਕੁਲਦੀਪ ਅਤੇ ਉਨ੍ਹਾਂ ਦੀ ਮਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੈਸੇ ਨੂੰ ਗੁਰੂ ਘਰ ਦੀ ਸੇਵਾ ਵਿੱਚ ਲਗਾਉਣਗੇ। ਲਾਟਰੀ ਵੇਚਣ ਵਾਲੇ ਮਨਮੀਤ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਦਿਨਾਂ ਵਿੱਚ ਇਹ ਤੀਸਰੀ ਲਾਟਰੀ ਲੱਗੀ ਹੈ। ਇਹ 6 ਰੁਪਏ ਦੀ ਲਾਟਰੀ ਸੀ ਜਿਸ ‘ਚ ਕੁਲਦੀਪ ਸਿੰਘ ਨੂੰ ਇਕ ਕਰੋੜ ਰੁਪਏ ਦਾ ਇਨਾਮ ਮਿਲੇਗਾ।
ਮਾਂ ਦੇ ਨਾਲ ਜਾਂਦੇ ਨੇ 6 ਰੁਪਏ ਦੀ ਖਰੀਦੀ ਲਾਟਰੀ, ਲੁਧਿਆਣਾ ਦਾ ਪੁਲਿਸ ਕਾਂਸਟੇਬਲ ਬਣਿਆ ਕਰੋੜਪਤੀ
- ਅਕਾਲੀ ਦਲ ਨੇ ਸੀਨੀਅਰ ਵਕੀਲ ਪਰਉਪਕਾਰ ਸਿੰਘ ਘੁੰਮਣ ਨੂੰ ਲੁਧਿਆਣਾ ਵੈਸਟ ਤੋਂ ਉਮੀਦਵਾਰ ਐਲਾਨਿਆ
ਲੁਧਿਆਣਾ, 17 ਅਪ੍ਰੈਲ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ (ਪੱਛਮੀ)…
- ਬੀਐਸਐਫ ਨੇ ਨਾਰਕੋ-ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ: ਪੰਜਾਬ ਸਰਹੱਦ ‘ਤੇ 2 ਕਿਲੋ ਹੈਰੋਇਨ, 536 ਗ੍ਰਾਮ ਡਰੋਨ ਸਮੇਤ 3 ਗ੍ਰਿਫ਼ਤਾਰ
ਜਲੰਧਰ, 16 ਅਪ੍ਰੈਲ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਇੱਕ ਵੱਡੀ ਕਾਰਵਾਈ ਕਰਦਿਆਂ, ਸੀਮਾ…
- ਪ੍ਰਤਾਪ ਬਾਜਵਾ ਤੇ ਬੰਬਾ ਵਾਲੀ ਦਹਿਸ਼ਤ ਨੂੰ ਲੈ ਕੇ ਹੋਈ FIR ਦਰਜ
ਚੰਡੀਗੜ੍ਹ 14 ਅਪੈ੍ਲ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਰੋਧੀ ਧਿਰ ਦੇ…
- ਪੰਜਾਬ ਸਿੱਖਿਆ ਕ੍ਰਾਂਤੀ: ਜਲੰਧਰ ਦੇ 38 ਸਰਕਾਰੀ ਸਕੂਲਾਂ ’ਚ 2.34 ਕਰੋੜ ਦੇ ਵਿਕਾਸ ਕਾਰਜ ਸਮਰਪਿਤ
ਜਲੰਧਰ, 9 ਅਪ੍ਰੈਲ : ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ…
- ਮੁੱਖ ਮੰਤਰੀ ਵੱਲੋਂ ਪਦ-ਉਨਤ ਹੋਏ ਪੀ.ਪੀ.ਐਸ. ਅਧਿਕਾਰੀਆਂ ਨੂੰ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ
ਚੰਡੀਗੜ੍ਹ, 9 ਅਪ੍ਰੈਲ l ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ…
- ਪੰਜਾਬ ਸਿੱਖਿਆ ਕ੍ਰਾਂਤੀ : ਜਲੰਧਰ ‘ਚ ਪਹਿਲੇ ਹੀ ਦਿਨ 35 ਸਕੂਲਾਂ ’ਚ 2.32 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ
ਜਲੰਧਰ, 7 ਅਪ੍ਰੈਲ। ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਨਵਾਂ ਇਤਿਹਾਸ ਰੱਚਣ ਲਈ ਪੰਜਾਬ ਸਿੱਖਿਆ…
- ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ ਦੇ ਹੱਲ ਲਈ ਕੰਟਰੋਲ ਰੂਮ ਦੇ ਨੰਬਰ ਜਾਰੀ: ਇੰਜ਼: ਰਤਨ ਮਿਤਲ
ਮਨਮੋਹਨ ਸਿੰਘ ਕਿਸੇ ਵੀ ਖੇਤਰ ਵਿੱਚ ਕੋਈ ਵੀ ਸੇਵਾ ਖਪਤਕਾਰ ਨੂੰ ਮੁਹੱਈਆ ਕਰਵਾਉਣੀ ਤਾਂ ਹੀ…
- ਮੁਕੇਰੀਆ ਸਾਡਾ ਘਰ, ਆਪਦੇ ਲੋਕਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ-ਸਰਬਜੋਤ ਸਾਬੀ
ਮੁਕੇਰੀਆਂ 4 ਅਪ੍ਰੈਲ। ਟੁੱਟੀਆਂ ਸੜਕਾਂ ਦੇ ਰੋਸ ਵਜ੍ਹੋਂ 11 ਅਪ੍ਰੈਲ ਨੂੰ ਐੱਸ.ਡੀ.ਐੱਮ.ਦਫਤਰ ਬਾਹਰ ਧਰਨੇ ਦਾ…
- ਹੰਸ ਰਾਜ ਹੰਸ ਨੂੰ ਵੱਡਾ ਸਦਮਾ,ਪਤਨੀ ਦਾ ਹੋਇਆ ਦੇਹਾਂ
ਜਲੰਧਰ, 2 ਅਪ੍ਰੈਲ | ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ…
- ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੀਤੀ ਭਾਵੁਕ ਅਪੀਲ- ਮੈਂ ਤੁਹਾਡੇ ਪਿਤਾ ਦੇ ਸਮਾਨ ਹਾਂ, ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ- ਨਸ਼ਿਆਂ ਦੇ ਜਾਲ ਵਿੱਚ ਨਾ ਫਸੋ
ਲੁਧਿਆਣਾ/ਚੰਡੀਗੜ੍ਹ, 2 ਅਪ੍ਰੈਲ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ…