<p><strong>ਹਰਿਆਣਾ&comma; 11 ਨਵੰਬਰ &vert; <&sol;strong>ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ ਦਿੱਲੀ-ਜੈਪੁਰ ਹਾਈਵੇ &&num;8216&semi;ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਗੁਰੂਗ੍ਰਾਮ ਨੇੜੇ ਵਾਪਰਿਆ&comma; ਜਿਥੇ ਇਕ ਟੈਂਕਰ ਨੇ ਕਾਰ ਅਤੇ ਇਕ ਪਿਕਅਪ ਵੈਨ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ&comma; ਜਿਸ ਕਾਰਨ ਕਾਰ ਅੰਦਰ ਬੈਠੇ ਤਿੰਨ ਵਿਅਕਤੀ ਜ਼ਿੰਦਾ ਸੜ ਗਏ। ਹਾਦਸੇ ਵਿਚ ਪਿਕਅਪ ਡਰਾਈਵਰ ਦੀ ਵੀ ਮੌਤ ਹੋ ਗਈ। ਫਿਲਹਾਲ ਪੁਲਿਸ ਹਾਦਸੇ &&num;8216&semi;ਚ ਮਰਨ ਵਾਲਿਆਂ ਦੀ ਪਛਾਣ ਕਰਨ &&num;8216&semi;ਚ ਲੱਗੀ ਹੋਈ ਹੈ।<&sol;p>&NewLine;<p>ਇਹ ਹਾਦਸਾ ਰਾਤ 11 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਜੈਪੁਰ ਤੋਂ ਤੇਜ਼ ਰਫਤਾਰ ਨਾਲ ਆ ਰਹੇ ਇਕ ਟੈਂਕਰ ਨੇ ਆਪਣਾ ਕੰਟਰੋਲ ਗੁਆ ਦਿੱਤਾ। ਪਹਿਲਾਂ ਡਿਵਾਈਡਰ ਤੋੜਿਆ ਅਤੇ ਫਿਰ ਗਲਤ ਸਾਈਡ &&num;8216&semi;ਤੇ ਜਾ ਵੜਿਆ ਅਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾਅ ਗਿਆ। ਜਾਣਕਾਰੀ ਅਨੁਸਾਰ ਕਾਰ ਵਿਚ ਸੀ&period;ਐਨ&period;ਜੀ ਸੀ।&period; ਜ਼ੋਰਦਾਰ ਟੱਕਰ ਕਾਰਨ ਸੀਐਨਜੀ ਸਿਲੰਡਰ ਫਟਿਆ ਅਤੇ ਕਾਰ ਨੂੰ ਅੱਗ ਲੱਗ ਗਈ। ਦਰਵਾਜ਼ੇ ਬੰਦ ਹੋਣ ਕਾਰਨ ਅੰਦਰ ਬੈਠੇ ਲੋਕ ਬਾਹਰ ਨਹੀਂ ਆ ਸਕੇ।<&sol;p>&NewLine;<p>ਉੱਥੋਂ ਲੰਘ ਰਹੇ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਪਿਕਅਪ ਸਾਹਮਣੇ ਤੋਂ ਦਰੜਿਆ ਗਿਆ&comma; ਜਿਸ ਕਾਰਨ ਲਾਸ਼ਾਂ ਨੂੰ ਕਟਰ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਕਾਰ ਦੀ ਨੰਬਰ ਪਲੇਟ ਦਾ ਪਤਾ ਲਗਾਉਣ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਇਹ ਕਾਰ ਪਾਣੀਪਤ ਦੇ ਕਿਸੇ ਵਿਅਕਤੀ ਦੇ ਨਾਂ &&num;8216&semi;ਤੇ ਰਜਿਸਟਰਡ ਹੈ। ਦੱਸ ਦਈਏ ਕਿ ਤੇਲ ਟੈਂਕਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;