&NewLine;<p class&equals;"wp-block-paragraph"><strong>ਮੋਹਾਲੀ &vert;<&sol;strong> ਮੋਹਾਲੀ ਦੀ ਹਰਅਜ਼ੀਜ਼ ਕੌਰ ਨੇ NEET UG ਦੀ ਪ੍ਰੀਖਿਆ &&num;8216&semi;ਚ 157ਵਾਂ ਰੈਂਕ ਹਾਸਲ ਕੀਤਾ ਹੈ। ਇਸ ਵਾਰ 18 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜ਼ਿਕਰਯੋਗ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ &lpar;NTA&rpar; ਨੇ ਅੰਡਰ ਗਰੈਜੂਏਟ ਮੈਡੀਕਲ ਦਾਖਲਿਆਂ ਲਈ ਕਰਵਾਏ ਗਏ NEET-UG 2023 ਦੇ ਨਤੀਜੇ ਮੰਗਲਵਾਰ ਦੇ ਰਾਤ ਐਲਾਨ ਦਿੱਤੇ ਸਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਨੁਸੂਚਿਤ ਜਾਤੀਆਂ &lpar;SC&rpar; ਲਈ ਸਰਕਾਰ ਦੁਆਰਾ ਹਰੇਕ ਕੋਰਸ ਵਿਚ 15 ਫੀਸਦੀ ਸੀਟਾਂ ਰਾਖਵੀਆਂ ਹਨ&comma; ਜਦੋਂਕਿ ਅਨੁਸੂਚਿਤ ਕਬੀਲਿਆਂ ਲਈ ਇਹ 7&period;5 ਫੀਸਦੀ ਹਨ। ਅਪਾਹਿਜ ਵਿਅਕਤੀਆਂ &lpar;PwBD&rpar; ਨੂੰ ਜਨਰਲ&comma; ਜਨਰਲ-EWS&comma; OBCNCL&comma; SC ਅਤੇ ST ਸ਼੍ਰੇਣੀ ਦੀਆਂ ਸੀਟਾਂ ਵਿਚ 5 ਫੀਸਦੀ ਸੀਟਾਂ ਮਿਲਦੀਆਂ ਹਨ।<br><br>ਨਤੀਜੇ ਅਧਿਕਾਰਤ ਵੈੱਬਸਾਈਟ neet&period;nta&period;nic&period;in &&num;8216&semi;ਤੇ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ NTA ਵੱਲੋਂ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ ਦੀ ਅੰਤਰਿਮ ਉੱਤਰ ਕੁੰਜੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਜਿਹੜੇ ਉਮੀਦਵਾਰ NEET 2023 ਦੀ ਪ੍ਰੀਖਿਆ ਵਿਚ ਸ਼ਾਮਲ ਹੋਏ&comma; ਉਹ ਅਧਿਕਾਰਤ ਵੈੱਬਸਾਈਟ &&num;8216&semi;ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।<br><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;