ਨਾਢਾ ਸਾਹਿਬ 14 ਅਪ੍ਰੈਲl ਲੋਕ ਸੰਪਰਕ ਮਾਹਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਉਪ ਸਕੱਤਰ ਸ੍ਰੀ ਮਨਮੋਹਨ ਸਿੰਘ ਦੇ ਸਪੁੱਤਰ ਤੇਜ਼ ਪ੍ਰਤਾਪ ਸਿੰਘ ਦਾ ਸ਼ੁੱਭ ਵਿਆਹ ਦਿੱਲੀਂ ਦੇ ਬਿਜ਼ਨਸਮੈਨ ਸ੍ਰੀ ਸੁਰਿੰਦਰ ਸਿੰਘ ਦੀ ਸਪੁੱਤਰੀ ਜਸਪ੍ਰੀਤ ਕੌਰ ਨਾਲ ਬੀਤੇ ਦਿਨੀਂ ਪੂਰਨ ਸਿੱਖ ਗੁਰੂ ਮਰਿਆਦਾ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ, ਪੰਚਕੂਲਾ ਵਿਖੇ ਹੋਇਆ। ਇਸ ਮੌਕੇ ਤੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਦਮਸ਼੍ਰੀ ਸ੍ਰੀ ਜਗਜੀਤ ਸਿੰਘ ਦਰਦੀ ਚੜ੍ਹਦੀ ਕਲਾ ਗਰੁੱਪ ਆਫ ਨਿਊਜਪੇਪਰਜ਼ ਚੇਅਰਮੈਨ,ਸ੍ਰੀ ਏ.ਵੇਨੂੰ.ਪ੍ਰਸਾਦ ਆਈ.ਏ.ਐਸ.(ਸੇਵਾ ਮੁਕਤ) ਸਾਬਕਾ ਵਧੀਕ ਮੁੱਖ ਸਕੱਤਰ ਨੂੰ ਮੁੱਖ ਮੰਤਰੀ ਪੰਜਾਬ ਅਤੇ ਐਨ.ਆਰ.ਆਈ.ਕਮਿਸ਼ਨ ਦੇ ਮੈਂਬਰ, ਸੁਰਿੰਦਰ ਕੁਮਾਰ ਬੈਰੀ ਡਾਇਰੈਕਟਰ ਵਿੱਤ ਪਾਵਰਕਾਮ, ਇੰਜ਼: ਗੁਰਦੇਵ ਸਿੰਘ ਨਾਗੀ ਮੈਂਬਰ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸ਼ਨ ਪਟਿਆਲਾ ਅਤੇ ਮੁੱਖ ਇੰਜੀਨੀਅਰ (ਸੇਵਾ ਮੁਕਤ) ਪਾਵਰਕਾਮ ਪਟਿਆਲਾ, ਸ੍ਰੀਮਤੀ ਪਰਮਜੀਤ ਕੋਰ ਚੇਅਰਪਰਸਨ ਪਰਮਾਨੈਂਟ ਲੋਕ ਅਦਾਲਤ ਸੰਗਰੂਰ, ਸ੍ਰੀ ਭੂਪੇਸ਼ ਚੱਠਾ ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਅਫਸਰ ਪਟਿਆਲਾ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਣ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜ: ਰਤਨ ਮਿੱਤਲ, ਜਸਵਿੰਦਰ ਸਿੰਘ ਮੁੱਖ ਲੇਖਾ ਅਫਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਉਪ ਮੁੱਖ ਇੰਜੀਨੀਅਰ ਇੰਜ਼ ਧਨਵੰਤ ਸਿੰਘ,ਉਪ ਮੁੱਖ ਇੰਜੀਨੀਅਰ ਇੰਜ਼ ਸੁਖਵਿੰਦਰ ਸਿੰਘ, ਇੰਜ਼ ਸਤਵਿੰਦਰ ਸਿੰਘ ਸੈਬੀ ਉਪ ਮੁੱਖ ਇੰਜੀਨੀਅਰ ਬਿਲਿੰਗ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਇੰਜ਼ ਹਰਪ੍ਰੀਤ ਸਿੰਘ ਸੀਨੀਅਰ ਐਕਸੀਅਨ ਸੰਚਾਲਣ ਦਿਹਾਤੀ ਪਟਿਆਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਸ੍ਰੀ ਅਨੀਲ ਗਰਗ ਐਡੀਟਰ ਆਜ਼ਾਦ ਸੋਚ,ਸ੍ਰੀ ਰਾਜ ਕੁਮਾਰ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਸਰਕਾਰ, ਸ੍ਰੀ ਬਰਜਿੰਦਰ ਸਿੰਘ ਕਾਰਜਸਾਧਕ ਅਫ਼ਸਰ ਸਮਾਣਾ,ਇੰਜ਼: ਜੀਵਨ ਕਾਂਸਲ ਮੁੱਖ ਇੰਜੀਨੀਅਰ (ਸੇਵਾ ਮੁਕਤ),ਇੰਜ਼ ਦਵਿੰਦਰ ਕੁਮਾਰ ਮੁੱਖ ਇੰਜੀਨੀਅਰ, ਇੰਜ਼ ਰਛਪਾਲ ਸਿੰਘ ਇੰਜੀਨੀਅਰ ਇਨ ਚੀਫ (ਸੇਵਾ ਮੁਕਤ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਸ੍ਰੀ ਵਰੁਣ ਚੋਪੜਾ ਮੈਨੇਜਰ ਸਟੇਟ ਬੈਂਕ ਆਫ ਇੰਡੀਆ, ਸ੍ਰੀ ਸੰਜੀਵ ਅਗਰਵਾਲ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ, ਸ੍ਰੀਮਤੀ ਪੂਨੀਤ ਕੋਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਮੋਹਾਲੀ ,ਸ੍ਰੀ ਗੁਰਪ੍ਰੀਤ ਸਿੰਘ ਨਿੰਬਰ ਸਹਾਇਕ ਸੰਪਾਦਕ ਹਿੰਦੁਸਤਾਨ ਟਾਈਮਜ਼, ਸ੍ਰੀ ਵਿਸ਼ਾਲ ਰਾਮ ਬਾਣੀ ਸਹਾਇਕ ਸੰਪਾਦਕ ਹਿੰਦੁਸਤਾਨ ਟਾਈਮਜ਼, ਸ੍ਰੀ ਉਜਾਗਰ ਸਿੰਘ ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਅਫਸਰ (ਸੇਵਾ ਮੁਕਤ) ਸ੍ਰੀ ਹਰਪ੍ਰੀਤ ਸਿੰਘ ਔਲਖ ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ) ਪਾਵਰਕਾਮ,ਸ੍ਰੀ ਬਲਜੀਤ ਸਿੰਘ ਸੂਚਨਾ ਅਫ਼ਸਰ (ਸੇਵਾ ਮੁਕਤ) ਪਾਵਰਕਾਮ,ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਤੇ ਪ੍ਰਸਿੱਧ ਵਕੀਲ ਸ੍ਰੀ ਧਰਮਵੀਰ ਸ਼ਰਮਾ, ਸ੍ਰੀ ਸੁਰਿੰਦਰ ਸਿੰਘ ਚੱਡਾ ਚੇਅਰਮੈਨ ਸਕਾਲਰ ਫੀਲਡ ਸਕੂਲ ਪਟਿਆਲਾ,ਅਮਰੀਕਾ ਦੇ ਪ੍ਰਸਿੱਧ ਬਿਜ਼ਨਸ ਮੈਨ ਅਮਰਜੀਤ ਸਿੰਘ ਸਿਆਨ, ਉਤਰੀ ਭਾਰਤ ਦੇ ਪ੍ਰਸਿੱਧ ਬਿਜ਼ਨਸਮੈਨ ਸ੍ਰੀ ਪ੍ਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ,ਲੁਧਿਆਣਾ ਦੇ ਬਿਜ਼ਨਸ ਮੈਨ ਪ੍ਰਿਤਪਾਲ ਸਿੰਘ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖ਼ਸੀਅਤਾਂ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਇਸ ਤੋਂ ਇਲਾਵਾ ਅਮਨਪ੍ਰੀਤ ਪਾਸੀਂ ਆਈ.ਆਰ.ਐਸ.ਵਧੀਕ ਕਮਿਸ਼ਨਰ ਆਮਦਨ ਕਰ ਭਾਰਤ ਸਰਕਾਰ, ਇੰਜ਼: ਇੰਦਰਪਾਲ ਸਿੰਘ ਮੁੱਖ ਇੰਜੀਨੀਅਰ ਪਾਵਰਕਾਮ, ਸ੍ਰੀ ਅਵਿਨਾਸ਼ ਚੋਪੜਾ ਜਾਇੰਟ ਮੈਨੇਜਿੰਗ ਡਾਇਰੈਕਟਰ ਹਿੰਦ ਸਮਾਚਾਰ ਲਿਮਟਿਡ,ਸ੍ਰੀ ਬਰਜਿੰਦਰ ਸਿੰਘ ਹਮਦਰਦ ਐਡੀਟਰ ਅਜੀਤ, ਸ੍ਰੀ ਗੁਰਚਰਨ ਸਿੰਘ ਐਮ.ਡੀ਼.ਗੁਲਜਾਰ ਗਰੁੱਪ ਆਫ ਕਾਲਜਿਜ਼ ਨੇ ਆਪਣੇ ਸੰਦੇਸ਼ਾਂ ਰਾਹੀਂ ਨਵੀਂ ਵਿਆਹੀ ਜੋੜੀ ਨੂੰ ਸੁੰਭ ਕਾਮਨਾਵਾਂ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ। ਇਸ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਇੰਜਨੀਅਰਾਂ,ਡਾਕਟਰਾਂ ਅਤੇ ਐਨ.ਆਰ.ਆਈ.ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ।
ਕਾਕਾ ਤੇਜ਼ ਪ੍ਰਤਾਪ ਸਿੰਘ ਤੇ ਬੀਬਾ ਜਸਪ੍ਰੀਤ ਕੋਰ ਦਾ ਸ਼ੁੱਭ ਵਿਆਹ, ਉਘੀਆਂ ਸ਼ਖਸ਼ੀਅਤਾਂ ਵੱਲੋਂ ਜੋੜੀ ਨੂੰ ਅਸ਼ੀਰਵਾਦ
Related Post