&NewLine;<p class&equals;"wp-block-paragraph"><strong>ਬਟਾਲਾ&sol;ਗੁਰਦਾਸਪੁਰ &lpar;ਜਸਵਿੰਦਰ ਬੇਦੀ&rpar; &vert;<&sol;strong> ਬਟਾਲਾ ਦੇ ਮੁਰਗੀ ਮੁਹੱਲਾ ਦੀ ਰਹਿਣ ਵਾਲੀ 40 ਸਾਲਾ ਵਿਧਵਾ ਔਰਤ ਦੀ ਲਾਸ਼ ਉਸ ਦੇ ਘਰੋਂ ਛੱਤ ਨਾਲ ਲਟਕਦੀ ਮਿਲੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਮ੍ਰਿਤਕਾ ਦੀ ਮਾਂ ਦੇ ਮੁਤਾਬਕ ਗੁਆਂਢੀਆ ਦੇ ਤਾਹਨੇ-ਮਿਹਣਿਆਂ ਤੋਂ ਤੰਗ ਆ ਕੇ ਉਸ ਦੀ ਬੇਟੀ ਨੇ ਆਤਮਹੱਤਿਆ ਕੀਤੀ। ਆਤਮਹੱਤਿਆ ਤੋਂ ਪਹਿਲਾਂ ਮ੍ਰਿਤਕਾ ਨੇ ਖੁਦ ਵੀਡੀਓ ਬਣਾਈ&comma; ਜਿਸ ਵਿੱਚ ਉਸ ਨੇ ਆਪ-ਬੀਤੀ ਦੱਸੀ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮ੍ਰਿਤਕਾ ਦੀ ਮਾਂ ਤੇ ਭੈਣ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਸੋਨੀਆ ਨੂੰ ਉਸ ਦੇ ਗੁਆਂਢੀ ਹੀ ਤੰਗ-ਪ੍ਰੇਸ਼ਾਨ ਕਰਦੇ ਸਨ ਕਿ ਉਨ੍ਹਾਂ ਦੀ ਲੜਕੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਮ੍ਰਿਤਕਾ ਸੋਨੀਆ ਨੇ ਵਾਇਰਲ ਕੀਤੀਆਂ ਹਨ&comma; ਜਿਸ ਨੂੰ ਲੈ ਕੇ ਗੁਆਂਢੀਆ ਨੇ ਸੋਨੀਆ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਸਬੰਧੀ ਕੁਝ ਸਮਾਂ ਪਹਿਲਾਂ ਸੋਨੀਆ ਦੀ ਬੇਟੀ ਜੋ ਘਰੋਂ ਕਿਸੇ ਲੜਕੇ ਨਾਲ ਦੌੜ ਗਈ ਸੀ&comma; ਨੇ ਵੀ ਆਪਣੀ ਮਾਂ ਦੇ ਖਿਲਾਫ ਗੁਆਂਢੀਆ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਬਿਨਾਂ ਵਜ੍ਹਾ ਗੁਆਂਢੀਆ ਵੱਲੋਂ ਤੰਗ-ਪ੍ਰੇਸ਼ਾਨ ਕਰਨਾ ਤੇ ਬੇਟੀ ਵੱਲੋਂ ਲਾਏ ਆਰੋਪਾਂ ਨੇ ਸੋਨੀਆ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਥੇ ਮੌਕੇ &&num;8216&semi;ਤੇ ਪਹੁੰਚੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਤੇ ਤਫਤੀਸ਼ ਕੀਤੀ ਜਾ ਰਹੀ ਹੈ। ਤਫਤੀਸ਼ ਵਿੱਚ ਜੋ ਵੀ ਸਾਹਮਣੇ ਆਏਗਾ&comma; ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;