<p><strong>ਬਠਿੰਡਾ&comma; 23 ਦਸੰਬਰ &vert;<&sol;strong> ਨਜ਼ਦੀਕੀ ਪਿੰਡ ਸੁਚਾਨੀਆ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ 25 ਸਾਲ ਦੇ ਪੁੱਤਰ ਡਾਕਟਰ ਅਮੋਲਦੀਪ ਸਿੰਘ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਇਹ ਐਕਸੀਡੈਂਟ ਬਠਿੰਡੇ ਵਿਚ ਹੋਇਆ। ਕਾਰ ਵਿਚ 4 ਲੋਕ ਸਵਾਰ ਸਨ। ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਏਡੀਜੀਪੀ ਪੁਲਿਸ ਗੁਰਵਿੰਦਰ ਸਿੰਘ ਦਾ ਭਾਣਜਾ ਸੀ। ਪਿੰਡ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।<&sol;p>&NewLine;<p><img src&equals;"https&colon;&sol;&sol;dailypost&period;in&sol;wp-content&sol;uploads&sol;2023&sol;12&sol;car-1&period;png" &sol;>ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮੇ ਅਤੇ ਦੋਸਤ ਨੇ ਕਿਹਾ ਕਿ ਅਮੋਲਦੀਪ ਸਿੰਘ ਨੇ 8 ਸਾਲ ਦੀ ਡਾਕਟਰੀ ਦੀ ਪੜ੍ਹਾਈ ਤੋਂ ਬਾਅਦ ਕੁਝ ਹੀ ਦਿਨਾਂ ਵਿਚ ਲੋਕ ਸੇਵਾ ਲਈ ਡਾਕਟਰੀ ਲਾਈਨ ਵਿਚ ਉਤਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਇਹ 4 ਦੋਸਤ ਇਕ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਬਠਿੰਡਾ ਮਾਲ ਰੋਡ ਸੜਕ ਕੋਲ ਬਣੇ ਡਿਵਾਈਡਰ ਨਾਲ ਟਕਰਾਅ ਗਏ ਅਤੇ ਇਸ ਹਾਦਸੇ ਵਿਚ ਅਮੋਲਦੀਪ ਸਿੰਘ ਸਮੇਤ ਇਕ ਦੂਸਰੇ ਦੋਸਤ ਦੀ ਵੀ ਮੌਤ ਹੋ ਗਈ ਅਤੇ 2 ਦੋਸਤ ਜ਼ਖਮੀ ਹੋ ਗਏ।<&sol;p>&NewLine;<div class&equals;"youtube-embed" data-video&lowbar;id&equals;""><iframe title&equals;"ਮਾਪਿਆਂ ਦੇ ਇਕਲੌਤੇ 25 ਸਾਲਾਂ ਦੇ ਡਾਕਟਰ ਪੁੱਤ ਦੀ ਹਾ&period;ਦਸੇ &&num;039&semi;ਚ ਮੌ&period;ਤ&comma; &&num;039&semi;ਮੈਂ ਤਾਂ ਬੜੇ ਚਾਵਾਂ ਨਾਲ ਜਵਾਨ ਕੀਤਾ ਸੀ ਪੁੱਤ&&num;039&semi;" width&equals;"696" height&equals;"522" src&equals;"https&colon;&sol;&sol;www&period;youtube&period;com&sol;embed&sol;&lowbar;5L2AFuLIYc&quest;feature&equals;oembed&&num;038&semi;enablejsapi&equals;1" frameborder&equals;"0" allow&equals;"accelerometer&semi; autoplay&semi; clipboard-write&semi; encrypted-media&semi; gyroscope&semi; picture-in-picture&semi; web-share" allowfullscreen><&sol;iframe><&sol;div>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;349004694433427">https&colon;&sol;&sol;www&period;facebook&period;com&sol;punjabibulletinworld&sol;videos&sol;349004694433427<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;