<p><strong>ਜੀਰਾ&comma; 4 ਅਗਸਤ &vert;<&sol;strong> ਅੱਜ ਜ਼ੀਰਾ ਫਿਰੋਜ਼ਪੁਰ ਰੋਡ ਤੇ ਰਣਜੀਤ ਸਿੰਘ ਪੁੱਤਰ ਚਮਕੌਰ ਸਿੰਘ ਮਹੀਆਂ ਵਾਲਾ ਖੁਰਦ ਆਪਣੀ ਗੱਡੀ ਕਾਲੀ ਸਕੋਰ ਪਿਓ ਨੰਬਰ ਪੀ ਬੀ 47 ਐਫ 74 74 ਤੇ ਜ਼ੀਰਾ ਸ਼ਹਿਰ ਆ ਰਹੇ ਸੀ&vert; ਜੀਰਾ ਫਿਰੋਜ਼ਪੁਰ ਰੋਡ ਤੇ ਅਮਨ ਵਿਜ਼ਨ ਟੀਵੀ ਵਾਲਿਆਂ ਦੇ ਸ਼ੋਰੂਮ ਕੋਲ ਇੱਕ ਜੀਪ ਆਈ&comma; ਜਿਸ ਵਿੱਚ ਪੰਜ ਛੇ ਅਣਪਛਾਤੇ ਵਿਅਕਤੀ ਸਨ &vert; ਜੀਪ ਨੰਬਰ ਐਚ ਆਰ ਜੀ96 478 ਅਕਾਲੀ ਸਰਕਾਰ ਪਿਓ ਦੇ ਕੋਲ ਆ ਕੇ ਰੁਕ ਗਈ ਉਸ ਵਿੱਚੋਂ ਕੁਝ ਵਿਅਕਤੀਆਂ ਨੇ ਰਣਜੀਤ ਸਿੰਘ ਨੂੰ ਬਾਹਰ ਆਉਣ ਲਈ ਕਿਹਾ&comma; ਪਰ ਉਸ ਨੇ ਬਾਹਰ ਆਉਣ ਤੋਂ ਮਨਾ ਕਰ ਦਿੱਤਾ&comma; ਫਿਰ ਕੁਝ ਵਿਅਕਤੀਆਂ ਵੱਲੋਂ ਵੇਸਵਾਲਾਂ ਨਾਲ ਗੱਡੀ ਦੇ ਅੱਗੇ ਤੇ ਪਿਛਲੇ ਸੀਸੇ ਤੋੜ ਦਿੱਤੇ&comma; ਬਾਅਦ ਵਿੱਚ ਰਣਜੀਤ ਸਿੰਘ ਵੱਲੋਂ ਆਪਣੇ ਪਿਸਟਲ ਨਾਲ ਫਾਇਰ ਕੀਤਾ ਗਿਆ ਅਤੇ ਉਹ ਦਿਲਬਾਗ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਝਤਰਾ ਦੇ ਖੱਬੇ ਪਾਸੇ ਢਿੱਡ ਵਿੱਚ ਲੱਗ ਗਿਆ &vert; ਉਸ ਨੂੰ ਉਸ ਦੇ ਸਾਥੀਆਂ ਵੱਲੋਂ ਤੁਰੰਤ ਜੀਰਾ ਸਿਵਿਲ ਹਸਪਤਾਲ ਲਿਆਂਦਾ ਗਿਆ ਜ਼ੀਰਾ ਸਿਵਲ ਹਸਪਤਾਲ ਵਾਲਿਆਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ &vert; ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ &vert;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;