&NewLine;<p class&equals;"wp-block-paragraph"><strong>ਗੁਰਦਾਸਪੁਰ&sol;ਬਟਾਲਾ &vert;<&sol;strong> ਅੱਜ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਰੋਡਵੇਜ਼ ਡਿਪੂ ਬਟਾਲਾ ਵਿਖੇ ਮਾਹੌਲ ਤਣਾਅਪੂਰਨ ਬਣਾਇਆ ਹੈ। ਇਕ ਬੱਸ ਕੰਡਕਟਰ ਅੱਜ ਚੌਥੇ ਦਿਨ ਵੀ ਰੋਡਵੇਜ਼ ਡਿਪੂ &&num;8216&semi;ਚ ਸਥਿਤ ਪਾਣੀ ਦੀ ਟੈਂਕੀ ਤੇ ਚੜ੍ਹ ਆਪਣੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਵਜੋਂ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇਸ ਕੰਡਕਟਰ ਪ੍ਰੀਤਪਾਲ ਸਿੰਘ ਦੇ ਹੱਕ ਚ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮ ਪੰਜਾਬ ਭਰ ਚ ਹੜਤਾਲ ਕਰ ਕੇ ਬੱਸਾਂ ਬੰਦ ਕਰ ਧਰਨਾ ਦੇ ਰਹੇ ਹਨ । ਇਸ ਕੰਡਕਟਰ ਨੂੰ ਮਨਾਉਣ ਲਈ ਅੱਜ ਦੇਰ ਸ਼ਾਮ ਬਟਾਲਾ ਵਿਖੇ ਚੰਡੀਗੜ੍ਹ ਤੋਂ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਵਿਸ਼ੇਸ਼ ਤੌਰ &&num;8216&semi;ਤੇ ਪਹੁੰਚੇ ਲੇਕਿਨ ਇਨ੍ਹਾਂ ਅਧਿਕਾਰੀਆਂ ਵਲੋਂ ਕੀਤੀ ਕੋਸ਼ਿਸ਼ ਬੇਸਿੱਟਾ ਰਹੀ। ਬਟਾਲਾ ਦੇ ਰੋਡਵੇਜ਼ ਦਫਤਰ ਜੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਜੋ ਪਹਿਲਾਂ ਇਸ ਕੰਡਕਟਰ ਨੂੰ ਫਾਰਗ ਕਰਨ ਦੀ ਕਾਰਵਾਈ ਕੀਤੀ ਸੀ&comma; ਉਹ ਆਦੇਸ਼ ਵਾਪਿਸ ਕਰ ਕੇ ਸਰਕਾਰ ਅਤੇ ਵਿਭਾਗ ਵਲੋਂ ਉਸ ਨੂੰ ਮੁੜ ਨੌਕਰੀ &&num;8216&semi;ਤੇ ਬਹਾਲ ਕਰਨ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਉਕਤ ਕੰਡਕਟਰ ਅੜਿਲ ਰਵੱਈਆ ਦਿਖਾ ਰਿਹਾ ਹੈ&comma; ਜਦਕਿ ਕੋਈ ਕਾਰਵਾਈ ਹੋਈ ਹੈ ਤਾਂ ਉਸ ਦੀ ਜਾਂਚ ਤਾਂ ਲਾਜ਼ਮੀ ਹੋਵੇਗੀ &vert; <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"> ਜਿਥੇ ਬੱਸ ਕੰਡਕਟਰ ਪਿਛਲੇ ਤਿੰਨ ਦਿਨਾਂ ਤੋਂ ਟੈਂਕੀ ਤੇ ਚੜ੍ਹ ਆਪਣਾ ਵਿਰੋਧ ਜਤਾ ਰਿਹਾ ਹੈ&comma; ਉਥੇ ਹੀ ਉਸ ਦੇ ਸਮਰਥਨ &&num;8216&semi;ਚ ਉਤਰੇ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵਲੋਂ ਦੇਰ ਰਾਤ ਤਕ ਬਟਾਲਾ ਬੱਸ ਡਿਪੂ &&num;8216&semi;ਚ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਬਟਾਲਾ ਡਿਪੂ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਕਿਸਾਨ ਸੰਘਰਸ਼ ਜਥੇਬੰਦੀਆਂ ਵੀ ਸਮਰਥਨ &&num;8216&semi;ਚ ਆ ਚੁੱਕਿਆ ਹਨ ਅਤੇ ਉਨ੍ਹਾਂ ਵਲੋਂ ਕੱਲ ਤੋਂ ਪੰਜਾਬ ਭਰ &&num;8216&semi;ਚ ਸਰਕਾਰੀ ਬੱਸਾਂ ਬੰਦ ਕਰ ਵੱਡੇ ਪੱਧਰ &&num;8216&semi;ਤੇ ਸੰਘਰਸ਼ ਤੇਜ਼ ਕਰਦੇ ਹੋਏ ਪੀਏਪੀ ਚੌਂਕ ਜਲੰਧਰ ਅਤੇ ਖਰੜ ਟੀ ਪੁਆਇੰਟ ਵਿਖੇ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;