&NewLine;<p class&equals;"wp-block-paragraph"><strong>ਗੋਰਾਇਆ &vert;<&sol;strong> ਹਲਕਾ ਦੀਨਾਨਗਰ ਅਧੀਨ ਅੱਡਾ ਮਗਰਮੁਦੀਆ &&num;8216&semi;ਚ ਸਵੇਰੇ 5&period;30 ਵਜੇ ਸਾਈਕਲ ਸਵਾਰ ਪਤੀ-ਪਤਨੀ ਨੂੰ ਇਕ ਤੇਜ਼ ਰਫਤਾਰ ਕਾਰ ਸਵਾਰ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਹਾਦਸੇ &&num;8216&semi;ਚ ਪਤੀ ਦੀ ਮੌਕੇ &&num;8216&semi;ਤੇ ਮੌਤ&comma; ਜਦਕਿ ਪਤਨੀ ਦੀ ਸਿਵਲ ਹਸਪਤਾਲ &&num;8216&semi;ਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ &&num;8216&semi;ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ 5 ਵਜੇ ਪਿੰਡ ਮਗਰਮੁਦੀਆ &&num;8216&semi;ਚ ਰੋਜ਼ਾਨਾ ਦੀ ਤਰ੍ਹਾਂ ਤਰਸੇਮ ਮਸੀਹ &lpar;62&rpar; ਆਪਣੀ ਪਤਨੀ ਸੋਨੀਆ &lpar;61&rpar; ਨਾਲ ਕੰਮ ਲਈ ਸਾਈਕਲ &&num;8216&semi;ਤੇ ਆ ਰਿਹਾ ਸੀ। ਦੋਵੇਂ ਜਦੋਂ ਅੱਡਾ ਮਗਰਮੁਦੀਆ ਨੇੜੇ ਪਹੁੰਚੇ ਤਾਂ ਗੁਰਦਾਸਪੁਰ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ &&num;8216&semi;ਚ ਲੈ ਲਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੇ ਦੋਵਾਂ ਨੂੰ 3-4 ਫੁੱਟ ਤੱਕ ਉਛਾਲ ਦਿੱਤਾ&comma; ਜਿਸ ਕਾਰਨ ਸੜਕ &&num;8216&semi;ਤੇ ਡਿੱਗਣ ਕਾਰਨ ਪਤੀ ਦੀ ਉਸੇ ਸਮੇਂ ਮੌਤ ਹੋ ਗਈ ਤੇ ਪਤਨੀ ਜ਼ਖਮੀ ਹੋ ਗਈ। ਸਿਵਲ ਹਸਪਤਾਲ ਗੁਰਦਾਸਪੁਰ &&num;8216&semi;ਚ ਇਲਾਜ ਲਈ ਜਦੋਂ ਪਤਨੀ ਨੂੰ ਪਹੁੰਚਾਇਆ ਗਿਆ ਤਾਂ ਇਸ ਨੇ ਵੀ ਦਮ ਤੋੜ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;