<p><strong>ਜਲੰਧਰ&comma; 27 ਨਵੰਬਰ &vert;<&sol;strong> ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਤੋਂ ਮਕਸੂਦਾਂ ਸਬਜ਼ੀ ਮੰਡੀ &&num;8216&semi;ਚ ਛੋਲਿਆਂ ਦੀ ਦਾਲ ਦਾ ਭਾਅ 90 ਰੁਪਏ ਤੋਂ ਘੱਟ ਕੇ 60 ਰੁਪਏ ਪ੍ਰਤੀ ਕਿਲੋ ਹੋ ਜਾਵੇਗਾ। ਵਧਦੀਆਂ ਕੀਮਤਾਂ ਦਰਮਿਆਨ ਰਾਹਤ ਪ੍ਰਦਾਨ ਕਰਨ ਲਈ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ &lpar;ਐੱਨ&period;ਸੀ&period;ਸੀ&period;ਐੱਫ&period;&rpar; ਦੁਆਰਾ ਦਾਲਾਂ ਦੀ ਸਪਲਾਈ ਭੇਜੀ ਗਈ ਹੈ।<&sol;p>&NewLine;<p>ਪਿਛਲੀ ਪਿਆਜ਼ ਯੋਜਨਾ ਦੀ ਤਰ੍ਹਾਂ ਇਸ ਪਹਿਲ ਲਈ ਖਰੀਦਦਾਰਾਂ ਨੂੰ ਆਪਣਾ ਆਧਾਰ ਕਾਰਡ ਲਿਆਉਣਾ ਹੋਵੇਗਾ। ਫਲ ਮੰਡੀ ਵਿਚ ਦੁਕਾਨ ਨੰਬਰ 78 ’ਤੇ ਰੋਜ਼ਾਨਾ ਸਵੇਰੇ 10 ਤੋਂ 11 ਵਜੇ ਤੱਕ ਵਿਕਰੀ ਹੋਵੇਗੀ। ਆਧਾਰ ਕਾਰਡ ਵਾਲਾ ਹਰ ਵਿਅਕਤੀ ਘੱਟ ਕੀਮਤ &&num;8216&semi;ਤੇ ਚਾਰ ਕਿਲੋ ਛੋਲੇ ਦੀ ਦਾਲ ਖਰੀਦ ਸਕਦਾ ਹੈ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletin&sol;videos&sol;3226335981005054">https&colon;&sol;&sol;www&period;facebook&period;com&sol;punjabibulletin&sol;videos&sol;3226335981005054<&sol;a><&sol;p>&NewLine;<p>&lpar;Note &colon; ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ <a href&equals;"https&colon;&sol;&sol;shorturl&period;at&sol;iAL49">https&colon;&sol;&sol;shorturl&period;at&sol;iAL49<&sol;a> ਜਾਂ Whatsapp ਚੈਨਲ <a href&equals;"https&colon;&sol;&sol;shorturl&period;at&sol;kFJMV">https&colon;&sol;&sol;shorturl&period;at&sol;kFJMV<&sol;a> ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ &&num;8216&semi;ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;