&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਸਰਕਾਰ ਨੇ ਜ਼ਰੂਰੀ ਦਵਾਈਆਂ ਦੀ ਸੂਚੀ &&num;8216&semi;ਚ ਸ਼ਾਮਿਲ 119 ਦਵਾਈਆਂ ਦੀ ਅਧਿਕਤਮ ਕੀਮਤ ਬੁੱਧਵਾਰ ਨੂੰ ਤੈਅ ਕਰ ਦਿੱਤੀ ਹੈ। ਇਸ ਕਾਰਨ ਕੈਂਸਰ&comma; ਸ਼ੂਗਰ&comma; ਬੁਖਾਰ&comma; ਹੈਪੇਟਾਈਟਸ ਸਮੇਤ ਕਈ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਦੀ ਕੀਮਤ &&num;8216&semi;ਚ 40 ਫੀਸਦੀ ਤੱਕ ਦੀ ਕਮੀ ਆਵੇਗੀ। ਕੈਂਸਰ ਦੀ ਦਵਾਈ &&num;8216&semi;ਤੇ ਸਭ ਤੋਂ 40 ਫੀਸਦੀ ਤੱਕ ਦੀ ਕਮੀ ਕੀਤੀ ਗਈ ਹੈ। ਐਨਐਫਪੀਏ ਦੀ ਬੈਠਕ &&num;8216&semi;ਚ ਸੂਚੀ &&num;8216&semi;ਚ ਸ਼ਾਮਲ 119 ਤਰ੍ਹਾਂ ਦੀਆਂ ਦਵਾਈਆਂ ਦੀ ਅਧਿਕਤਮ ਕੀਮਤ ਪ੍ਰਤੀ ਕੈਪਸੂਲ ਅਤੇ ਟੈਬਲੇਟ ਤੈਅ ਕੀਤੀ ਗਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਐਨਪੀਪੀਏ ਵਲੋਂ ਜਿਨ੍ਹਾਂ ਪ੍ਰਮੁੱਖ ਦਵਾਈਆਂ ਦੀਆਂ ਕੀਮਤਾਂ &&num;8216&semi;ਚ ਕਮੀ ਕੀਤੀ ਗਈ ਹੈ&comma; ਉਨ੍ਹਾਂ&&num;8217&semi; ਚ ਬੁਖਾਰ ਦੀ ਦਵਾਈ ਪੈਰਾਸੀਟਾਮੋਲ&comma; ਖੂਨ &&num;8216&semi;ਚ ਯੂਰੀਕ ਐਸਿਡ ਘੱਟ ਕਰਨ ਵਾਲੀ ਦਵਾਈ&comma; ਮਲੇਰੀਆ&comma; ਵੱਖ-ਵੱਖ ਬਿਮਾਰੀਆਂ &&num;8216&semi;ਚ ਇਸਤੇਮਾਲ ਹੋਣ ਵਾਲੀ ਐਂਟੀ ਬਾਈਓਟਿਕਸ ਸ਼ਾਮਲ ਹਨ। ਇਸ ਤੋਂ ਇਲਾਵਾ ਲੀਵਰ&comma; ਸ਼ੂਗਰ&comma; ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਦੀ ਕੀਮਤ ਅਧਿਕਤਮ ਤੈਅ ਕੀਤੀ ਗਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;