&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ ਹੈ। ਰੇਲਵੇ ਨੇ 10ਵੀਂ ਅਤੇ 12ਵੀਂ ਪਾਸ ਨੌਜਵਾਨਾਂ ਲਈ ਸਕਵਾਇਡ ਅਤੇ ਗਾਈਡ ਲਈ 10 ਪੋਸਟਾਂ &&num;8216&semi;ਤੇ ਭਰਤੀ ਲਈ ਵਿਗਿਆਪਨ ਜਾਰੀ ਕੀਤੇ ਹਨ। ਇਸ ਲਈ 18 ਤੋਂ 27 ਸਾਲ ਤੱਕ ਨੌਜਵਾਨ ਅਪਲਾਈ ਕਰ ਸਕਦੇ ਹਨ। ਇਸ ਪੋਸਟ ਲਈ ਫਾਰਮ ਭਰਨ ਦੀ ਫੀਸ ਜਰਨਲ&sol;ਓਬੀਸੀ ਲਈ 500 ਰੁਪਏ ਹੈ ਅਤੇ ਐਸ&period;ਸੀ&period;&sol;ਐਸ&period;ਟੀ&sol;ਮਹਿਲਾ ਲਈ 250 ਰੁਪਏ ਹੈ। ਇਸ ਲਈ ਵਿਦਿਅਕ ਯੋਗਤਾ 10ਵੀਂ ਅਤੇ 12ਵੀਂ ਕਲਾਸ ਹੈ ਅਤੇ ਉਮਰ ਸੀਮਾ 18 ਤੋਂ 27 ਤੱਕ ਹੈ। ਇਸ ਪੋਸਟ ਲਈ ਫਾਰਮ ਆਨ-ਲਾਈਨ <a href&equals;"https&colon;&sol;&sol;ner&period;indianrailways&period;gov&period;in&sol;">https&colon;&sol;&sol;ner&period;indianrailways&period;gov&period;in&sol;<&sol;a> ਭਰੇ ਜਾਣਗੇ ਅਤੇ ਫਾਰਮ ਭਰ ਦੀ ਅੰਤਿਮ ਤਰੀਕ 9 ਦਸੰਬਰ ਹੈ। ਇਨ੍ਹਾਂ ਪੋਸਟਾਂ ਲਈ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਮਹੀਨਾਵਾਰ ਤਨਖਾਹ 19000 ਤੋਂ 63200 ਹੋਵੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;