à¨à©°à¨¡à©à¨à©à©à¨¹, 25 ਦਸੰਬਰ | ਪੰà¨à¨¾à¨¬ ਸਰà¨à¨¾à¨° ਸà©à¨¬à© ਦ੠ਬà¨à¨¼à©à¨°à¨à¨¾à¨ ਨà©à©° ਨਵà©à¨ ਸਾਲ ਦਾ ਵੱਡਾ ਤà©à¨¹à¨«à¨¾ ਦà©à¨£ à¨à¨¾ ਰਹ੠ਹà©à¥¤ à¨à¨¾à¨£à¨à¨¾à¨°à© ਮà©à¨¤à¨¾à¨¬à¨ ਸਰà¨à¨¾à¨° ਨ੠‘à¨à¨¯à©à¨¸à¨¼à¨®à¨¾à¨¨ ਵੰਦਨਾ ਯà©à¨à¨¨à¨¾’ ਸ਼à©à¨°à© à¨à¨°à¨¨ ਦ੠ਤਿà¨à¨°à© à¨à¨° ਲਠਹà©à¥¤ à¨à¨¸ ਸà¨à©à¨® ਤਹਿਤ 70 ਸਾਲ à¨à¨¾à¨ à¨à¨¸ ਤà©à¨ ਵੱਧ à¨à¨®à¨° ਦ੠ਬà¨à¨¼à©à¨°à¨ 5 ਲੱਠਰà©à¨ªà¨ ਤੱਠਦਾ ਮà©à¨«à¨¼à¨¤ à¨à¨²à¨¾à¨ à¨à¨°à¨µà¨¾ ਸà¨à¨£à¨à©à¥¤ à¨à¨¸ à¨à¨¾à¨°à¨¨ ਪੰà¨à¨¾à¨¬ ਵਿਠਠà¨à¨¿à¨¹à© 32 ਲੱਠਬà¨à¨¼à©à¨°à¨à¨¾à¨ ਦ੠ਪà¨à¨¾à¨£ à¨à©à¨¤à© à¨à¨ ਹà©à¥¤ ਸਿਹਤ ਵਿà¨à¨¾à¨ ਦ੠ਸà¨à©à¨ ਹà©à¨²à¨¥ à¨à¨à©°à¨¸à© ਨ੠ਸà¨à©à¨® ਦ੠ਫਾà¨à¨² ਤਿà¨à¨° à¨à¨° à¨à© ਮà©à©±à¨ ਮੰਤਰ੠ਨà©à©° à¨à©à¨ ਦਿੱਤ੠ਹà©à¥¤ à¨à¨¸ ਯà©à¨à¨¨à¨¾ ਤਹਿਤ ਲਾà¨à¨ªà¨¾à¨¤à¨°à© à¨à¨ªà¨£à© à¨à¨²à¨¾à¨ ਲਠ770 ਮਾਨਤਾ ਪà©à¨°à¨¾à¨ªà¨¤ ਹਸਪਤਾਲਾਠਵਿà¨à©à¨ à¨à©à¨£ à¨à¨° ਸà¨à¨¦à© ਹਨ।

ਤà©à¨¹à¨¾à¨¨à©à©° ਦੱਸ ਦà©à¨à¨ à¨à¨¿ ਰਾਠਵਿਠ12 ਲੱਠਸà©à¨¨à©à¨ ਰ ਸਿà¨à©à¨à¨¼à¨¨ ਪਹਿਲਾਠਹ੠à¨à¨¯à©à¨¸à¨¼à¨®à¨¾à¨¨ ਯà©à¨à¨¨à¨¾ ਤਹਿਤ ਰà¨à¨¿à¨¸à¨à¨°à¨¡ ਹਨ। ਹà©à¨£ à¨à¨¨à©à¨¹à¨¾à¨ ਦ੠‘à¨à¨¯à©à¨¸à¨¼à¨®à¨¾à¨¨ ਵੰਦਨਾ ਯà©à¨à¨¨à¨¾’ ਤਹਿਤ ਵੱà¨-ਵੱਠਸ਼à©à¨°à©à¨£à©à¨à¨ ਬਣਾà¨à¨à¨ à¨à¨¾à¨£à¨à©à¨à¨à¥¤ ਸਿਹਤ ਵਿà¨à¨¾à¨ ਵੱਲà©à¨ UID ਦ੠à¨à¨§à¨¾à¨° ‘ਤ੠ਬà¨à¨¼à©à¨°à¨à¨¾à¨ ਦ੠ਪà¨à¨¾à¨£ à¨à©à¨¤à© à¨à¨ ਹà©à¥¤ 70 ਸਾਲ à¨à¨¾à¨ à¨à¨¸ ਤà©à¨ ਵੱਧ à¨à¨®à¨° ਦ੠ਸà©à¨¨à©à¨ ਰ ਨਾà¨à¨°à¨¿à¨ à¨à¨¸ ਸà¨à©à¨® à¨à¨¾à¨°à¨¡ ਲਠਯà©à¨ ਹਨ। à¨à¨¨à¨²à¨¾à¨à¨¨ ਰà¨à¨¿à¨¸à¨à©à¨°à©à¨¸à¨¼à¨¨ ਲਠà¨à©à¨ ਵ੠www.beneficial.nha.gov.in ‘ਤ੠ਠਪਲਾਠà¨à¨° ਸà¨à¨¦à¨¾ ਹà©à¥¤ ਵਰਨਣਯà©à¨ ਹ੠à¨à¨¿ ਪੰà¨à¨¾à¨¬ ਸਰà¨à¨¾à¨° à¨à¨¯à©à¨¸à¨¼à¨®à¨¾à¨¨ à¨à¨¾à¨°à¨¤ ਮà©à©±à¨ ਮੰਤਰ੠ਸਿਹਤ ਬà©à¨®à¨¾ ਯà©à¨à¨¨à¨¾ ਲਠà¨à©±à¨ à¨à¨ª ਵ੠ਤਿà¨à¨° à¨à¨° ਰਹ੠ਹà©, à¨à© à¨à¨¿ ਲà¨à¨à¨ ਤਿà¨à¨° ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਚੰਗੀ ਖਬਰ ! ਪੰਜਾਬ ਸਰਕਾਰ ਸੂਬੇ ਦੇ 32 ਲੱਖ ਬਜ਼ੁਰਗਾਂ ਨੂੰ ਦੇਣ ਜਾ ਰਹੀ ਹੈ ਨਵੇਂ ਸਾਲ ਦਾ ਤੋਹਫਾ, ਮਿਲੇਗਾ ਇਸ ਸਕੀਮ ਦਾ ਲਾਭ
Related Post