<p><strong>ਚੰਡੀਗੜ੍ਹ&comma; 26 ਨਵੰਬਰ &vert;<&sol;strong> ਪੱਛੜੀਆਂ ਸ਼੍ਰੇਣੀਆਂ&comma; ਆਰਥਿਕ ਤੌਰ &&num;8216&semi;ਤੇ ਕਮਜ਼ੋਰ ਵਰਗਾਂ ਅਤੇ ਅਨੁਸੂਚਿਤ ਜਾਤੀਆਂ ਦੇ 1867 ਲਾਭਪਾਤਰੀਆਂ ਲਈ ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਤਹਿਤ 9&period;51 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।<&sol;p>&NewLine;<p>ਸਮਾਜਿਕ ਨਿਆਂ&comma; ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾ&period; ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਜ਼ਿਲਾ ਬਰਨਾਲਾ&comma; ਫਰੀਦਕੋਟ&comma; ਹੁਸ਼ਿਆਰਪੁਰ&comma; ਜਲੰਧਰ&comma; ਸ੍ਰੀ ਮੁਕਤਸਰ ਸਾਹਿਬ&comma; ਪਟਿਆਲਾ&comma; ਰੂਪਨਗਰ&comma; ਸ&period; ਏ&period;ਐਸ&period; ਨਗਰ&comma; ਸ&period; ਬੀ&period;ਐਸ&period; ਨਗਰ&comma; ਸੰਗਰੂਰ ਅਤੇ ਮਾਲੇਰਕੋਟਲਾ ਦੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ &&num;8216&semi;ਤੇ ਕਮਜ਼ੋਰ ਵਰਗਾਂ ਦੇ 1331 ਲਾਭਪਾਤਰੀਆਂ ਨੂੰ 6&period;78 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਲਾਭਪਾਰਤੀ ਆਪਣੇ ਬੈਂਕ &&num;8216&semi;ਚ ਜਾ ਕੇ ਚੈੱਕ ਕਰਨ ਬੈਲੰਸ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;