&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਦੁਨੀਆ ਭਰ &&num;8216&semi;ਚ ਮਹਿੰਗਾਈ ਚਰਮ ਸੀਮਾ &&num;8216&semi;ਤੇ ਹੈ ਤੇ ਕਈ ਦੇਸ਼ਾਂ ਦੀ ਵਿੱਤੀ ਹਾਲਤ ਖਰਾਬ ਹੋ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਭਾਰਤ &&num;8216&semi;ਚ ਆਗਾਮੀ ਮਹੀਨਿਆਂ &&num;8216&semi;ਚ ਮਹਿੰਗਾਈ ਘੱਟ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਵਿੱਤ ਮੰਤਰਾਲਿਆ ਦੀ ਹਾਲ ਹੀ &&num;8216&semi;ਚ ਰਿਪੋਰਟ ਮੁਤਾਬਕ ਖਰੀਫ ਦੀ ਫਸਲ ਦੇ ਆਗਮਨ ਤੇ ਸੰਸਾਰਿਕ ਪੱਧਰ &&num;8216&semi;ਤੇ ਕਈ ਜਿਣਸਾਂ ਦੇ ਭਾਅ ਘੱਟ ਹੋਣ ਨਾਲ ਮਹਿੰਗਾਈ ਦਰ &&num;8216&semi;ਚ ਕਮੀ ਆਵੇਗੀ ਤੇ ਸੰਸਾਰਿਕ ਸੁਸਤੀ ਦੀ ਵਜ੍ਹਾ ਨਾਲ ਕਈ ਉਦਯੋਗਿਕ ਜਿਣਸਾਂ ਦੀ ਕੀਮਤਾਂ &&num;8216&semi;ਚ ਕਮੀ ਆਈ ਹੈ ਤੇ ਵਸਤੂਆਂ ਦੀ ਉਤਪਾਦਨ ਲਾਗਤ ਘੱਟ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਸਦਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਰਕਾਰ ਵਲੋਂ ਵੀ ਕਈ ਜ਼ਰੂਰੀ ਚੀਜ਼ਾਂ ਦੇ ਆਯਾਤ &&num;8216&semi;ਤੇ ਲੱਗੇ ਬੈਨ ਨੂੰ ਹਟਾਇਆ ਗਿਆ ਹੈ ਤੇ ਕਈ ਚੀਜ਼ਾਂ ਦੇ ਨਿਰਯਾਤ &&num;8216&semi;ਤੇ ਰੋਕ ਲਗਾਈ ਗਈ । ਆਰਬੀਆਈ ਨੇ ਵੀ ਅਕਤੂਬਰ-ਦਸੰਬਰ &&num;8216&semi;ਚ ਖੁਦਰਾ ਮਹਿੰਗਾਈ ਦਰ 6&period;5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ । ਚੌਥੀ ਤਿਮਾਹੀ ਯਾਨੀ ਕਿ ਜਨਵਰੀ-ਮਾਰਚ &&num;8216&semi;ਚ ਮਹਿੰਗਾਈ ਦਰ 6 ਫੀਸਦੀ ਤੋਂ ਥੱਲੇ ਆ ਜਾਵੇਗੀ। ਵਿੱਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਵੈਸ਼ਵਿਕ ਮੰਦੀ ਤੋਂ ਭਾਰਤੀ ਨਿਰਯਾਤ ਜ਼ਰੂਰ ਪ੍ਰਭਾਵਿਤ ਹੋਵੇਗਾ ਪਰ ਘਰੇਲੂ ਮੰਗ &&num;8216&semi;ਚ ਮਜ਼ਬੂਤੀ ਤੇ ਨਿਵੇਸ਼ &&num;8216&semi;ਚ ਲਗਾਤਾਰ ਬੜ੍ਹਤ ਤੋਂ ਆਰਥਿਕ ਵਿਕਾਸ ਦੀ ਗੱਡੀ ਅੱਗੇ ਵਧਦੀ ਰਹੇਗੀ । ਵਿੱਤ ਮੰਤਰਾਲੇ ਮੁਤਾਬਕ ਦੁਨੀਆ ਦੇ ਹੋਰ ਦੇਸ਼ਾਂ &&num;8216&semi;ਚ ਕਰੰਸੀ ਸਖਤੀ ਨਾਲ ਉਨ੍ਹਾਂ ਦੇਸ਼ਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਦਿਖ ਰਿਹਾ ਹੈ ਪਰ ਭਾਰਤ ਦੇ ਵੱਖ-ਵੱਖ ਪਹਿਲੂਆਂ &&num;8216&semi;ਚ ਮਜ਼ਬੂਤੀ ਤੇ ਸਥਿਰਤਾ ਜਾਰੀ ਰਹੇਗੀ । ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਵਿੱਤੀ ਤੇ ਗੈਰ-ਵਿੱਤੀ ਦੋਵਾਂ ਦੀ ਨਿੱਜੀ ਸੈਕਟਰ ਦੀ ਬੈਲੇਂਸਸ਼ੀਟ ਮਜ਼ਬੂਤ ਦਿਖ ਰਹੀ ਹੈ। ਹਾਲਾਂਕਿ ਹੁਣ ਨਿੱਜੀ ਸੈਕਟਰ ਦਿੱਕਤ &&num;8216&semi;ਚ ਸੀ ਤਾਂ ਸਰਕਾਰ ਵਲੋਂ ਪੂੰਜੀਗਤ ਖਰਚ &&num;8216&semi;ਚ ਲਗਾਤਾਰ ਵਾਧਾ ਕੀਤਾ ਗਿਆ ਤਾਂ ਕਿ ਅਰਥਵਿਵਸਥਾ ਦੀ ਰਫਤਾਰ ਬਣੀ ਰਹੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;