à¨à©°à¨¡à©à¨à©à©à¨¹, 5 ਦਸੰਬਰ | ਪੰà¨à¨¾à¨¬ ਦ੠ਲà©à¨à¨¾à¨ ਨà©à©° ਹà©à¨£ ਰਿਹਾà¨à¨¸à¨¼à© ਸਰà¨à©à¨«à¨¿à¨à©à¨ ਸਮà©à¨¤ à¨à© ਤਰà©à¨¹à¨¾à¨ ਦ੠ਦਸਤਾਵà©à¨à¨¼à¨¾à¨ ਦ੠ਵà©à¨°à©à¨«à¨¿à¨à©à¨¸à¨¼à¨¨ à¨à¨°à¨µà¨¾à¨à¨£ ਲਠਸਰਪੰà¨à¨¾à¨ à¨à©à¨² ਨਹà©à¨ à¨à¨¾à¨£à¨¾ ਪਵà©à¨à¨¾à¥¤ ਸà¨à©à¨ ਲà©à¨à¨¾à¨ ਦਾ à¨à¨¹ à¨à©°à¨® à¨à¨° ਬà©à¨ ੠ਹ੠à¨à©à¨¤à¨¾ à¨à¨¾à¨µà©à¨à¨¾à¥¤ à¨à¨¨à©à¨¹à¨¾à¨ ਨà©à©° ਸਿਰਫ à¨à¨¨à¨²à¨¾à¨à¨¨ ਠਪਲਾਠà¨à¨°à¨¨à¨¾ ਹà©à¨µà©à¨à¨¾à¥¤ à¨à¨¸ ਸà©à¨µà¨¾ ਦ੠ਸ਼à©à¨°à© ਹà©à¨£ ਨਾਲ ਲà©à¨à¨¾à¨ ਦ੠à¨à©°à¨® ਨਿਸ਼à¨à¨¿à¨¤ ਸਮà©à¨ ਵਿਠਹ੠ਸà¨à¨£à¨à©à¥¤ à¨à¨¸ ਦ੠ਨਾਲ ਹ੠à¨à©à¨°à¨¿à¨¸à¨¼à¨à¨¾à¨à¨¾à¨° ਵ੠à¨à¨¤à¨® ਹ੠à¨à¨¾à¨µà©à¨à¨¾à¥¤ ਠੱਠà¨à©à¨¬à¨¨à¨¿à¨ ਮੰਤਰ੠ਠਮਨ ਠਰà©à©à¨¾ à¨à¨¹ ਸà©à¨µà¨¾ à¨à¨¨à¨¤à¨¾ ਨà©à©° ਸਮਰਪਿਤ à¨à¨°à¨¨à¨à©à¥¤ à¨à¨¸ ਦ੠ਲਠà¨à©°à¨¡à©à¨à©à©à¨¹ ਵਿਠà¨à©±à¨ ਪà©à¨°à©à¨à¨°à¨¾à¨® ਰੱà¨à¨¿à¨ à¨à¨¿à¨ ਹà©à¥¤

à¨à¨¾à¨£à¨à¨¾à¨°à© ਠਨà©à¨¸à¨¾à¨° ਸਰà¨à¨¾à¨° ਵੱਲà©à¨ ਪਹਿਲਾਠਹ੠à¨à¨¼à¨¿à¨à¨¦à¨¾à¨¤à¨° ਸà©à¨µà¨¾à¨µà¨¾à¨ à¨à¨¨à¨²à¨¾à¨à¨¨ ਮà©à¨¹à©±à¨à¨ à¨à¨°à¨µà¨¾à¨à¨à¨ à¨à¨¾à¨à¨¦à©à¨à¨ ਹਨ ਪਰ à¨à¨¸ ਨਾਲ ਸਬੰਧਤ à¨à©à¨ ਦਸਤਾਵà©à¨à¨¼à¨¾à¨ ਦ੠ਪà©à¨¤à¨¾à¨² ਲਠਲà©à¨à¨¾à¨ ਨà©à©° ਸਰਪੰà¨à¨¾à¨ à¨à¨¾à¨ ਪੰà¨à¨¾à¨ ਦ੠à¨à©±à¨à¨° ਲਾà¨à¨£à© ਪà¨à¥¤ à¨à¨¸ à¨à¨¾à¨°à¨¨ à¨à¨ ਵਾਰ ਲà©à¨à¨¾à¨ ਨà©à©° ਮà©à¨¸à¨¼à¨à¨²à¨¾à¨ ਦਾ ਸਾਹਮਣਾ à¨à¨°à¨¨à¨¾ ਪà©à¨à¨¦à¨¾ ਹà©à¥¤ ਠà¨à¨¿à¨¹à© ‘ਠਹà©à¨£ à¨à¨¹ ਪà©à¨°à¨¾à¨à©à¨à¨ ਸ਼à©à¨°à© à¨à©à¨¤à¨¾ à¨à¨¾ ਰਿਹਾ ਹà©à¥¤

à¨à¨¸ ਸਮà©à¨ ਦà©à¨°à¨¾à¨¨ ਮà©à©±à¨ ਤà©à¨° ‘ਤ੠ਰਿਹਾà¨à¨¸à¨¼à© ਸਰà¨à©à¨«à¨¿à¨à©à¨, à¨à¨¾à¨¤à© ਸਰà¨à©à¨«à¨¿à¨à©à¨, à¨à¨®à¨¦à¨¨ ਸਰà¨à©à¨«à¨¿à¨à©à¨, EWS ਸਰà¨à©à¨«à¨¿à¨à©à¨, ਡà©à¨à¨°à¨¾ ਸਰà¨à©à¨«à¨¿à¨à©à¨ ਸ਼ਾਮਲ ਹਨ। à¨à¨¸ ਲਠਪà©à¨°à¨¾ ਸà©à©±à¨à¨ ੱਪ ਤਿà¨à¨° à¨à¨° ਲਿਠà¨à¨¿à¨ ਹà©à¥¤ à¨à¨¸ ਤà©à¨ ਪਹਿਲਾਠਪੰà¨à¨¾à¨¬ ਸਰà¨à¨¾à¨° ਦ੠ਮੰਤਰ੠ਦੱà¨à¨£à© ਰਾà¨à¨¾à¨ ਦਾ ਦà©à¨°à¨¾ à¨à¨° à¨à©à©±à¨à© ਹਨ।

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ! ਹੁਣ ਰਿਹਾਇਸ਼ੀ ਸਣੇ 6 ਤਰ੍ਹਾਂ ਦੇ ਸਰਟੀਫਿਕੇਟਾਂ ਦੀ ਆਨਲਾਈਨ ਹੋਵੇਗੀ ਵੈਰੀਫਿਕੇਸ਼ਨ
Related Post