à¨à¨²à¨¾à¨¨à©à¨°/à¨à©à¨°à¨¦à¨¾à¨¸à¨ªà©à¨° | 5 ਦਰਿà¨à¨µà¨¾à¨ ਦ੠ਧਰਤ੠ਦ੠ਠੰਮà©à¨°à¨¿à¨¤ ਦ੠ਬਰਾਬਰ ਸਮà¨à© à¨à¨¾à¨£ ਵਾਲ੠ਪਾਣ੠ਵਿਠਮਾਲਵ੠ਤà©à¨ ਬਾਠਦ ਸਰਹੱਦ੠à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਵਿਠà¨à¨°à¨¸à©à¨¨à¨¿à¨ ਤ੠à¨à¨à¨°à¨¨ ਦ੠ਤੱਤ ਹà©à¨£ à¨à¨¾à¨°à¨¨ ਪਾਣ੠ਪà©à¨£à¨¯à©à¨ ਨਹà©à¨ ਰਿਹਾ। à¨à¨¥à© ਮਨà©à©±à¨à© ਸਿਹਤ ਲਠà¨à¨¾à¨¤à¨ à¨à¨°à¨¸à©à¨¨à¨¿à¨ ਠਤ੠à¨à¨à¨°à¨¨ ਵਾਲ੠ਪਾਣ੠ਤà©à¨ ਮà©à¨à¨¤à© ਦਿਵਾà¨à¨£ ਲਠà¨à¨²à¨¦ ਹ੠à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਦ੠ਲà©à¨ ਹਿਮਾà¨à¨² ਦà©à¨à¨ ਪਹਾà©à©à¨à¨ ਦਾ ਸ਼à©à©±à¨§ à¨à©à¨¤à¨¾ ਪਾਣ੠ਪà©à¨£à¨à©, à¨à¨¿à¨¸ ਲਠਸਰਹੱਦ੠à¨à©à¨°à¨¦à¨¾à¨¸à¨ªà©à¨° ਵਿਠਠਰਬਾਠਰà©à¨ªà¨ ਦ੠ਪà©à¨°à¨¾à¨à©à¨à¨ ਲà¨à¨¾ à¨à© ਪਿੰਡ ਪੱਧਰ ’ਤ੠ਲà©à¨à¨¾à¨ ਨà©à©° ਸ਼à©à©±à¨§ ਪਾਣ੠ਮà©à¨¹à©±à¨à¨ à¨à¨°à¨µà¨¾à¨à¨£ ਲਠਸਰà¨à¨¾à¨° ਤ੠ਸà©à¨¨à©à¨à©à¨¶à¨¨ ਵਿà¨à¨¾à¨ ਵੱਲà©à¨ ਪà©à¨°à© ਤਰà©à¨¹à¨¾à¨ à¨à¨®à¨° à¨à©±à¨¸ ਲਠà¨à¨ ਹà©à¥¤

à¨à¨¾à¨°à¨¤-ਪਾà¨à¨¿ ਸਰਹੱਦ ਨਾਲ ਲੱà¨à¨¦à© à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਵਿਠਪਿà¨à¨²à© ਸਮà©à¨ ਦà©à¨°à¨¾à¨¨ ਸà©à¨¨à©à¨à©à¨¶à¨¨ ਵਿà¨à¨¾à¨ ਵੱਲà©à¨ ਵਰਲਡ ਬà©à¨à¨ ਦ੠ਸਹਿਯà©à¨ ਨਾਲ ਪਿੰਡ ਪੱਧਰ ’ਤ੠ਲà©à¨à¨¾à¨ ਨà©à©° ਸ਼à©à©±à¨§ ਪਾਣ੠ਮà©à¨¹à©±à¨à¨ à¨à¨°à¨µà¨¾à¨à¨£ ਦ੠ਮਨà©à¨°à¨¥ ਨਾਲ à¨à¨°à©à©à¨¾à¨ ਦà©à¨à¨ ਦ੠ਲਾà¨à¨¤ ਨਾਲ ਵਾà¨à¨° ਸਪਲਾਠਦà©à¨à¨ à¨à©à¨à¨à©à¨à¨ ਦਾ ਨਿਰਮਾਣ à¨à¨°à¨µà¨¾à¨à¨ à¨à¨¿à¨ ਸà©à¥¤ à¨à¨¦à¨à¨¿ ਪਿà¨à¨²à© ਸਮà©à¨ ਦà©à¨°à¨¾à¨¨ ਪਾਣ੠ਦ੠ਸà©à¨à¨ªà¨²à¨¿à©°à¨ ਦà©à¨°à¨¾à¨¨ ਵਾà¨à¨° ਸਪਲਾਠਦà©à¨à¨ à¨à©à¨à¨à©à¨à¨ ਦ੠ਪਾਣ੠ਵਿਠà¨à¨°à¨¸à©à¨¨à¨¿à¨ ਠਤ੠à¨à¨à¨°à¨¨ ਦ੠ਤੱਤ ਪਾਠà¨à¨ à¨à© à¨à©à¨à¨¸à¨° ਵਰà¨à© ਬà©à¨®à¨¾à¨°à© ਨà©à©° à¨à¨¨à¨® ਦਿੰਦ੠ਹਨ।

ਸà©à¨¨à©à¨à©à¨¸à¨¼à¨¨ ਵਿà¨à¨¾à¨ ਵੱਲà©à¨ ਸਰਫà©à¨¸ ਵਾà¨à¨° ਪਲਾà¨à¨ à¨à©à©°à¨à¨° ਤà©à¨ à¨à¨¼à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਦ੠ਬਲਾਠਧਾਰà©à¨µà¨¾à¨², à¨à¨²à¨¾à¨¨à©à¨°, ਡà©à¨°à¨¾ ਬਾਬਾ ਨਾਨਠਠਤ੠à¨à©à¨°à¨¦à¨¾à¨¸à¨ªà©à¨° ਠਧà©à¨¨ à¨à¨à¨à¨¦à© 102 ਠਤ੠ਸਰਫà©à¨¸ ਵਾà¨à¨° ਪਲਾà¨à¨ ਪਾਰà©à¨µà¨¾à¨² ਠਧà©à¨¨ à¨à¨à¨à¨¦à© ਬਲਾਠਬà¨à¨¾à¨²à¨¾ ਫਤਿਹà¨à©à©à¨¹ à¨à©à©à©à¨à¨ à¨à¨¦à¨¿ ਨਾਲ ਸਬੰਧਤ 40 ਪਿੰਡਾਠਦ੠ਲà©à¨à¨¾à¨ ਨà©à©° ਸ਼à©à©±à¨§ ਪਾਣ੠ਦà©à¨£ ਲਠਠੰਡਰà¨à¨°à¨¾à¨à¨à¨¡ ਪਾà¨à¨ª ਲਾà¨à¨¨à¨¾à¨ ਪਾà¨à¨£ ਦਾ à¨à©°à¨® ਤà©à¨à¨¼à© ਵਿਠà¨à©à¨¤à¨¾ à¨à¨¾ ਰਿਹਾ ਹà©à¥¤

à¨à©à¨°à¨¦à¨¾à¨¸à¨ªà©à¨° ਵਿਠਲà¨à¨¾à¨ à¨à¨¾ ਰਹ੠ਸਰਫà©à¨¸ ਵਾà¨à¨° ਠਤ੠à¨à¨°à¨¸à©à¨¨à¨¿à¨ ਤ੠à¨à¨à¨°à¨¨ ਰà©à¨®à©à¨µà¨° ਪਲਾà¨à¨ ਰਾਹà©à¨ à¨à¨¼à¨¿à¨²à©à¨¹à© ਦ੠ਲà©à¨à¨¾à¨ ਨà©à©° ਸ਼à©à©±à¨§ ਪਾਣ੠ਮà©à¨¹à©±à¨à¨ à¨à¨°à¨¨ ਸਬੰਧ੠ਵਾà¨à¨° ਸà©à¨¨à©à¨à©à¨¸à¨¼à¨¨ ਵਿà¨à¨¾à¨ ਦ੠à¨à©±à¨¸à¨ ਨਰਿੰਦਰਪਾਲ ਸਿੰਠਨਾਲ à¨à©±à¨²à¨¬à¨¾à¨¤ à¨à©à¨¤à© ਤਾਠà¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨¼à¨¿à¨²à©à¨¹à© ਵਿਠਠਪਰਬਾਰ੠ਦà©à¨à¨¬ ਨਹਿਰ ’ਤ੠ਪà©à¨à¨¦à© ਪà©à¨² à¨à©à©°à¨à¨° ’ਤ੠84.10 à¨à¨°à©à© ਠਤ੠ਪਾਰà©à¨µà¨¾à¨² ਵਿਠ61.14 à¨à¨°à©à© ਸਮà©à¨¤ 145.24 à¨à¨°à©à© ਦ੠ਲਾà¨à¨¤ ਨਾਲ ਸਰਫà©à¨¸ ਵਾà¨à¨° ਪà©à¨°à¨¾à¨à©à¨à¨à¨¾à¨ ਦਾ ਨਿਰਮਾਣ à¨à©à¨¤à¨¾ à¨à¨¾ ਰਿਹਾ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¥à©à¨ ਤਠà¨à¨¿ à¨à¨ ਪਿੰਡਾਠਵਿਠਦà©à¨¶à¨¿à¨¤ ਹà©à¨ ਪਾਣ੠à¨à¨¾à¨°à¨¨ à¨à©à¨à¨¸à¨° ਪਿੰਡ ਪੱਧਰ ’ਤ੠à¨à¨ªà¨£à© ਪà©à¨° ਪਸਾਰ ਰਿਹਾ ਹà©à¥¤ à¨à¨¾à¨£à¨à¨¾à¨°à© ਠਨà©à¨¸à¨¾à¨° à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਦਾ ਪਾਣ੠ਦà©à¨¶à¨¿à¨¤ ਹà©à¨£ ਤà©à¨ ਬਾਠਦ ਸਰà¨à¨¾à¨° ਤ੠ਸà©à¨¨à©à¨à©à¨¶à¨¨ ਵਿà¨à¨¾à¨ ਪà©à¨°à© ਤਰà©à¨¹à¨¾à¨ ਪੱਬਾਠà¨à¨¾à¨° ਹ੠à¨à© ਲà©à¨à¨¾à¨ ਨà©à©° ਸ਼à©à©±à¨§ ਪਾਣ੠ਮà©à¨¹à©±à¨à¨ à¨à¨°à¨µà¨¾à¨à¨£ ਵਿਠਲੱà¨à¨¾ ਹà©à¨à¨ ਹà©, à¨à¨¿à¨¸ ਤਹਿਤ ਹਿਮਾà¨à¨² ਦà©à¨à¨ ਪਹਾà©à©à¨à¨ ਤà©à¨ ਬਰਫ ਦ੠ਪਿà¨à¨²à© ਪਾਣ੠ਤà©à¨ à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਤà©à¨ à¨à©à©à¨°à¨¦à© ਠਪਰਬਾਰ੠ਦà©à¨à¨¬ ਨਹਿਰ ਤ੠ਠਰਬਾਠਰà©à¨ªà¨ ਦ੠ਲਾà¨à¨¤ ਨਾਲ ਪà©à¨² à¨à©à©°à¨à¨° ਤ੠ਪਾਰà©à¨µà¨¾à¨² ਵਿਠਦ੠ਸਰਫà©à¨¸ ਵਾà¨à¨° ਪਲਾà¨à¨ ਤਿà¨à¨° à¨à©à¨¤à© à¨à¨¾ ਰਹ੠ਹਨ, à¨à¨¿à¨¸ ਰਾਹà©à¨ à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਦ੠142 ਪਿੰਡਾਠਵਿਠà¨à¨®à¨¿à¨à¨¨à¨¿à¨à© ਵਾà¨à¨° ਪਿà¨à¨°à©à¨«à¨¾à¨à¨° ਪਲਾà¨à¨ ਲà¨à¨¾à¨ à¨à¨¾ ਰਹ੠ਹਨ।

à¨à¨¸ ਤà©à¨ à¨à¨²à¨¾à¨µà¨¾ à¨à©à¨°à¨¦à¨¾à¨¸à¨ªà©à¨° ਵਿਠ40 ਵਾà¨à¨° ਸਪਲਾਠਦà©à¨à¨ à¨à©à¨à¨à©à¨à¨ ਦਾ ਨਿਰਮਾਣ à¨à¨°à¨¨ ਦ੠ਤà¨à¨µà©à© ਹà©à¥¤ à¨à¨¿à¨¨à©à¨¹à¨¾à¨ ਦà©à¨à¨ ਪਾà¨à¨ª ਲਾà¨à¨¨à¨¾à¨ ਦਾ ਸਰਫà©à¨¸ ਵਾà¨à¨° ਪਲਾà¨à¨ ਨਾਲ à¨à©à©à¨¿à¨ à¨à¨¾à¨µà©à¨à¨¾à¥¤ à¨à¨¸ ਤà©à¨ à¨à¨²à¨¾à¨µà¨¾ à©à¨¿à¨²à©à¨¹à¨¾ à¨à©à¨°à¨¦à¨¾à¨¸à¨ªà©à¨° ਠਧà©à¨¨ à¨à¨à¨à¨¦à© ਪਿੰਡਾਠਵਿਠà¨à¨°à¨¸à©à¨¨à¨¿à¨ ਤ੠à¨à¨à¨°à¨¨ ਰà©à¨®à©à¨µà¨° ਪਲਾà¨à¨ ਲà¨à¨¾à¨ à¨à¨¾ ਰਹ੠ਹਨ ਠਤ੠à¨à¨¸ ਪਲਾà¨à¨ ’ਤ੠10 ਤà©à¨ 12 ਲੱਠਰà©à¨ªà¨ à¨à¨°à¨ à¨à©à¨¤à© à¨à¨¾ ਰਹ੠ਹਨ।

à¨à¨¨à©à¨¹à¨¾à¨ ਦੱਸਿਠà¨à¨¿ ਸà©à¨¨à©à¨à©à¨¶à¨¨ ਵਿà¨à¨¾à¨ ਵੱਲà©à¨ à©à¨¿à¨²à©à¨¹à© ਦ੠à¨à¨ ਪਿੰਡਾਠਵਿਠà¨à¨°à¨¸à©à¨¨à¨¿à¨ à¨à¨à¨°à¨¨ ਰà©à¨®à©à¨µà¨° ਪਲਾà¨à¨ à¨à¨¾à¨²à© à¨à¨° ਦਿੱਤ੠à¨à¨ ਹਨ ਠਤ੠ਲਾà¨à¨ªà¨¾à¨¤à¨°à©à¨à¨ ਨà©à©° à¨à¨à©à¨à©±à¨® à¨à¨¾à¨°à¨¡ ਮà©à¨¹à©±à¨à¨ à¨à¨°à¨µà¨¾à¨ à¨à¨ ਹਨ, à¨à¨¿à¨¸ ਤà©à¨ à¨à¨¹ ਰà©à©à¨¾à¨¨à¨¾ 40 ਲà©à¨à¨° ਪਾਣ੠ਪà©à¨°à¨¾à¨ªà¨¤ à¨à¨° ਸà¨à¨¦à© ਹਨ। à¨à¨¨à©à¨¹à¨¾à¨ ਲà©à¨à¨¾à¨ ਨà©à©° ਠਪà©à¨² à¨à©à¨¤à© à¨à¨¿ à¨à¨¹ ਪਾਣ੠ਦ੠ਦà©à¨°à¨µà¨°à¨¤à©à¨ ਨਾ à¨à¨°à¨¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਗੁਰਦਾਸਪੁਰ ਦੇ ਲੋਕਾਂ ਲਈ ਖੁਸ਼ਖਬਰੀ : ਹਿਮਾਚਲ ਦੀਆਂ ਪਹਾੜੀਆਂ ਦਾ ਹੁਣ ਮਿਲੇਗਾ ਸ਼ੁੱਧ ਪਾਣੀ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…