&NewLine;<p class&equals;"wp-block-paragraph"><strong>ਨਿਊਜ਼ ਡੈਸਕ।<&sol;strong> ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਇਕ ਹੋਰ ਅੱਪਡੇਟ ਸਾਹਮਣੇ ਆਇਆ ਹੈ। ਇਕ ਸੀਨੀਅਰ ਪੱਤਰਕਾਰ ਨੂੰ ਫੋਨ ਆਇਆ ਹੈ। &&num;8216&semi;Scroll punjab&&num;8217&semi; ਦੀ ਇਕ ਖਬਰ ਅਨੁਸਾਰ ਫੋਨ ਕਰਨ ਵਾਲਾ ਸਖ਼ਸ਼ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ। ਫੋਨ ਕਰਨ ਵਾਲਾ ਸਖ਼ਸ਼ ਕਹਿ ਰਿਹਾ ਹੈ ਕਿ ਉਹ ਜਿਊਂਦਾ ਤਾਂ ਨਹੀਂ ਫੜਿਆ ਜਾਂਦਾ&comma; ਮਰੇ ਨੂੰ ਚੁੱਕ ਕੇ ਜਿੱਥੇ ਮਰਜ਼ੀ ਲਈ ਫਿਰਿਓ। ਉਸਨੇ ਅੱਗੇ ਕਿਹਾ ਕਿ ਉਹ &lpar;ਗੋਲਡੀ ਬਰਾੜ&rpar; ਅਮਰੀਕਾ &OpenCurlyQuote;ਚ ਹੈ ਨਹੀਂ ਅਮਰੀਕਾ ਤੇ ਕੈਨੇਡਾ &&num;8216&semi;ਚੋ ਤਾਂ ਕਾਫੀ ਸਮੇਂ ਤੋਂ ਚਲਿਆ ਗਿਆ ਹਾਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਸਨੇ ਕਿਹਾ ਕਿ ਅਸੀਂ ਆਪਣੀ ਮੌਤ ਉਡੀਕਦੇ ਹਾਂ। ਫੋਨ ਕਰਨ ਵਾਲਾ ਸ਼ਖ਼ਸ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਾਰੇ ਵੀ ਗੱਲ ਕਰ ਰਿਹਾ ਹੈ। ਉਸਨੇ ਫੋਨ &OpenCurlyQuote;ਤੇ ਕਿਹਾ ਕਿ ਸਾਰੇ ਸ਼ੂਟਰ ਫੜੇ ਗਏ&comma; ਹੁਣ ਮੂਸੇਵਾਲਾ ਦੇ ਮਾਪੇ ਹੋਰ ਕੀ ਚਾਹੁੰਦੇ ਹਨ। ਉਨ੍ਹੇ ਅੱਗੇ ਕਿਹਾ ਕਿ ਰਾਜਸਥਾਨ &OpenCurlyQuote;ਚ ਵੀ ਮੈਂ ਕਰਵਾਇਆ ਕਤਲ ਜਲਦ ਸਬੂਤ ਦਿਆਂਗਾ। ਉਸਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ &OpenCurlyQuote;ਚ ਪੰਜਾਬ &OpenCurlyQuote;ਚ ਗੈਂਗਸਟਰਵਾਦ ਹੋਰ ਵਧਣ ਵਾਲਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;