&NewLine;<p class&equals;"wp-block-paragraph"><strong>ਅੰਮ੍ਰਿਤਸਰ<&sol;strong>&nbsp&semi;<strong>&vert;<&sol;strong>&nbsp&semi;ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ &&num;8216&semi;ਤੇ ਇਕ ਯਾਤਰੀ ਦੇ ਕਬਜ਼ੇ &&num;8216&semi;ਚੋਂ 252&period;95 ਗ੍ਰਾਮ ਸੋਨਾ ਬਰਾਮਦ ਹੋਇਆ&comma; ਜਿਸ ਦੀ ਕੀਮਤ 14&period;84 ਲੱਖ ਰੁਪਏ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਨੂੰ ਰੋਕਿਆ। ਵਿਅਕਤੀ ਦੀ ਤਲਾਸ਼ੀ ਲਈ&comma; ਜਿਸ ਨੇ ਆਪਣੀ ਵੇਸਟ ਦੀਆਂ ਪਰਤਾਂ ਵਿਚਕਾਰ ਸੋਨਾ ਚਿਪਕਾਇਆ ਹੋਇਆ ਸੀ। ਉਸਨੇ ਸ਼ਾਤਿਰਾਨਾ ਅੰਦਾਜ਼ ਅਪਣਾਇਆ ਪਰ ਫੜਿਆ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਕਤ ਵਿਅਕਤੀ ਖਿਲਾਫ ਸੋਨਾ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਆਪਣੇ ਟਰਾਊਜ਼ਰ ਦੀ ਕਮਰ ਦੀ ਜੇਬ ਵਿਚ ਛੁਪਾਏ ਸੋਨੇ ਦਾ ਬਟਨ ਵੀ ਲਾਇਆ ਹੋਇਆ ਸੀ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ। ਉਕਤ ਯਾਤਰੀ ਦੁਬਈ ਤੋਂ ਆ ਰਿਹਾ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;