&NewLine;<p class&equals;"wp-block-paragraph"><strong>ਜਲੰਧਰ &colon;<&sol;strong> à¨­à©ˆà¨£à¨¾à¨‚ ਦਾ ਭਰਾਵਾਂ ਪ੍ਰਤੀ ਪਿਆਰ ਕਦੇ ਨਹੀਂ ਘੱਟਦਾ&comma; ਫਿਰ ਭਾਵੇਂ ਉਹ ਇਕ-ਦੂਜੇ ਤੋਂ ਕਿੰਨੇ ਵੀ ਦੂਰ ਕਿਉਂ ਨਾ ਰਹਿੰਦੇ ਹੋਣ। ਇਹ ਪਿਆਰ ਰੱਖੜੀ ਦੇ ਤਿਓਹਾਰ &&num;8216&semi;ਤੇ ਦੇਖਿਆ ਜਾ ਸਕਦਾ ਹੈ&comma; ਜਦੋਂ ਭੈਣਾਂ ਦੂਰ-ਦੁਰਾਡੇ ਰਹਿੰਦਿਆਂ ਵੀ ਆਪਣੇ ਭਰਾਵਾਂ ਨੂੰ ਰੱਖੜੀ ਭੇਜਣਾ ਨਹੀਂ ਭੁੱਲਦੀਆਂ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸੇ ਪਿਆਰ ਨੂੰ ਧਿਆਨ &&num;8216&semi;ਚ ਰੱਖਦਿਆਂ ਭੈਣਾਂ ਦੀ ਸਹੂਲਤ ਲਈ ਡਾਕ ਵਿਭਾਗ ਨੇ ਵਾਟਰ ਪਰੂਫ ਤੇ ਆਕਰਸ਼ਕ ਲਿਫ਼ਾਫਿਆਂ ਦਾ ਪ੍ਰਬੰਧ ਕੀਤਾ ਹੈ&comma; ਜਿਸ ਵਿਚ ਭੈਣਾਂ ਆਪਣੇ ਵੀਰਾਂ ਨੂੰ ਰੱਖੜੀ ਭੇਜ ਸਕਣਗੀਆਂ। ਇਸ ਲਿਫ਼ਾਫੇ ਦੀ ਕੀਮਤ 10 ਰੁਪਏ ਰੱਖੀ ਗਈ ਹੈ&comma; ਜਿਸ ਨੂੰ ਕਿਸੇ ਵੀ ਡਾਰ ਘਰ ਤੋਂ ਖਰੀਦਿਆ ਜਾ ਸਕਦਾ ਹੈ। ਜੇ ਇਨ੍ਹਾਂ ਲਿਫ਼ਾਫਿਆਂ ਦੀ ਡਿਮਾਂਡ ਵੱਧ ਜਾਂਦੀ ਹੈ ਤਾਂ ਇਸ ਦੇ ਸਟਾਕ &&num;8216&semi;ਚ ਹੋਰ ਵੀ ਵਾਧਾ ਕੀਤਾ ਜਾਵੇਗਾ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਆਮ ਰੱਖੜੀ ਦੇ ਲਿਫ਼ਾਫੇ ਦੀ ਕੀਮਤ 5 ਰੁਪਏ ਹੈ। ਕੋਰੋਨਾ ਦੌਰ ਵਿਚ ਦੂਰ-ਦੁਰਾਡੇ ਰਹਿੰਦੇ ਭੈਣ-ਭਰਾਵਾਂ ਤੱਕ ਸੁਰੱਖਿਅਤ ਰੱਖੜੀ ਲਿਆਉਣ ਦਾ ਇਹ ਇਕ ਵਧੀਆ ਆਪਸ਼ਨ ਹੈ। ਬਰਸਾਤ ਦੇ ਮੌਸਮ ਵਿਚ ਵਾਟਰ ਪਰੂਫ ਲਿਫ਼ਾਫੇ ਗਿੱਲੇ ਹੋਣ ਤੇ ਫਟਣ ਦਾ ਕੋਈ ਡਰ ਨਹੀਂ ਰਹੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਲਿਫ਼ਾਫਇਆਂ ਦਾ ਆਕਾਰ ਵੀ ਆਮ ਨਾਲੋਂ ਵੱਡਾ ਹੈ। ਇਨ੍ਹਾਂ ਸਧਾਰਨ ਲਿਫ਼ਾਫਿਆਂ ਦਾ ਡਿਜ਼ਾਈਨ ਤੇ ਇਸ ਉਪਰ ਲਿਖਿਆ &&num;8216&semi;ਹੈਪੀ ਰਕਸ਼ਾ ਬੰਧਨ&&num;8217&semi; ਇਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ ਤੇ ਭੈਣਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹੈ ਹੈ। ਵਾਟਰ ਪਰੂਫ ਹੋਣ ਕਾਰਨ ਇਨ੍ਹਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;