&NewLine;<p class&equals;"wp-block-paragraph"><strong>ਨਵੀਂ ਦਿੱਲੀ &period;<&sol;strong> ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਕੇਂਦਰ ਸਰਕਾਰ ਅਨਲੌਕ 4 ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਕੂਲ ਅਤੇ ਕਾਲਜ ਅਨਲੌਕ -4 ਵਿੱਚ ਪਹਿਲਾਂ ਵਾਂਗ ਬੰਦ ਰਹਿ ਸਕਦੇ ਹਨ।<br><br>ਇਸ ਸਮੇਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਸੰਖਿਆ 34&comma;63972 ਹੋ ਗਏ ਹਨ&comma; ਜਿਨ੍ਹਾਂ ਵਿਚੋਂ 26 ਲੱਖ ਤੋਂ ਜ਼ਿਆਦਾ ਲੋਕ ਰਾਜੀ ਹੋ ਚੁੱਕੇ ਹਨ&comma; ਜਦੋਂ ਕਿ ਤਕਰੀਬਨ ਸਾਢੇ ਸੱਤ ਲੱਖ ਐਕਟਿਵ ਕੇਸ ਹਨ। ਦੇਸ਼ ਵਿਚ ਕੋਵਿਡ -19 ਕਾਰਨ 62 ਹਜ਼ਾਰ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।<br><br>ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ&comma; ਅਨਲੌਕ 4 ਦੀ ਪ੍ਰਕਿਰਿਆ 1 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ&comma; ਜਿਸ ਵਿੱਚ ਸੀਮਤ ਮੈਟਰੋ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਗ੍ਰਹਿ ਮੰਤਰਾਲਾ ਜਲਦੀ ਹੀ ਅਨਲੌਕ -4 ਦੇ ਸੰਬੰਧ ਵਿਚ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਜਾਣੋ<&sol;strong><strong>&nbsp&semi;Unlock 4 <&sol;strong><strong>ਵਿਚ ਕੀ-ਕੀ ਬਦਲਾਅ ਹੋ ਸਕਦੇ ਹਨ&&num;8230&semi;<&sol;strong><&sol;p>&NewLine;&NewLine;&NewLine;&NewLine;<ul class&equals;"wp-block-list"><li>ਸੂਤਰਾਂ ਦੇ ਹਵਾਲੇ ਨਾਲ ਖਬਰ ਮਿਲੀ ਹੈ ਕਿ ਸਰਕਾਰ ਨੇ ਅਨਲੌਕ-4 ਦੇ ਇਸ ਪੜਾਅ ਵਿਚ ਵੀ ਸਕੂਲ ਕਾਲਜ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ।<&sol;li><li>ਇਸ ਗੱਲ ਉਤੇ ਗਹਿਰੀ ਚਰਚਾ ਚੱਲ ਰਹੀ ਹੈ ਕਿ ਉੱਚ ਵਿਦਿਅਕ ਸੰਸਥਾਵਾਂ ਜਿਵੇਂ ਕਿ ਯੂਨੀਵਰਸਿਟੀ&comma; ਆਈਆਈਟੀ ਅਤੇ ਆਈਆਈਐਮ ਖੋਲ੍ਹਣ ਦੀ ਆਗਿਆ ਦੇਣੀ ਹੈ ਜਾਂ ਨਹੀਂ।<&sol;li><li>ਇਸ ਦੇ ਨਾਲ&comma; ਕੰਟੇਨਮੈਂਟ ਜ਼ੋਨ &&num;8216&semi;ਤੇ ਸਖਤ ਪਾਬੰਦੀਆਂ ਇਸ ਪੜਾਅ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।<&sol;li><li>ਇਸ ਪੜਾਅ ਵਿੱਚ ਮੈਟਰੋ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।<&sol;li><li>ਪਹਿਲੀ ਸਤੰਬਰ ਤੋਂ ਸਿਨੇਮਾਘਰਾਂ ਦੇ ਖੁੱਲ੍ਹਣ ਦੀ ਆਗਿਆ ਦੇਣ ਦੀ ਸੰਭਾਵਨਾ ਲਗਭਗ ਨਾ ਬਰਾਬਰ ਹੈ<&sol;li><li>ਅਨਲੌਕ 4 ਦੇ ਦਿਸ਼ਾ-ਨਿਰਦੇਸ਼ਾਂ ਵਿੱਚ&comma; ਕੇਂਦਰ ਸਰਕਾਰ ਸਿਰਫ ਪਾਬੰਦੀਸ਼ੁਦਾ ਗਤੀਵਿਧੀਆਂ ਦਾ ਜ਼ਿਕਰ ਕਰੇਗੀ&comma; ਬਾਕੀ ਨੂੰ ਬਹਾਲ ਕੀਤਾ ਜਾ ਸਕਦਾ ਹੈ।<&sol;li><li>ਰਾਜ ਦੀਆਂ ਸਰਕਾਰਾਂ ਉਨ੍ਹਾਂ ਵਾਧੂ ਗਤੀਵਿਧੀਆਂ ਬਾਰੇ ਅੰਤਮ ਫੈਸਲਾ ਲੈ ਸਕਦੀਆਂ ਹਨ ਜਿਨ੍ਹਾਂ ਉਤੇ ਅਨਲੌਕ 4 ਦੌਰਾਨ ਵੀ ਪਾਬੰਦੀ ਜਾਰੀ ਰਹੇ<&sol;li><li>ਅਗਲੇ ਮਹੀਨੇ ਸਮਾਜਿਕ&comma; ਰਾਜਨੀਤਿਕ ਗਤੀਵਿਧੀਆਂ&comma; ਖੇਡਾਂ&comma; ਮਨੋਰੰਜਨ&comma; ਅਕਾਦਮਿਕ&comma; ਸਭਿਆਚਾਰਕ&comma; ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਕਾਨਫਰੰਸਾਂ &&num;8216&semi;ਤੇ ਪਾਬੰਦੀ ਦੀ ਸੰਭਾਵਨਾ<&sol;li><li>ਬਾਰ ਸੰਚਾਲਕਾਂ ਨੂੰ ਆਪਣੇ ਕਾਊਂਟਰਾਂ ਉਤੇ ਸ਼ਰਾਬ ਵੇਚਣ ਦੀ ਆਗਿਆ ਦਿੱਤੀ ਜਾ ਸਕਦੀ ਹੈ&comma; ਪਰ ਇਹ ਆਗਿਆ ਗਾਹਕ ਨੂੰ ਘਰ ਲਿਜਾਣ ਲਈ ਦੇਵੇਗੀ&comma; ਅਜੇ ਤੱਕ&comma; ਬਾਰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਗਈ ਹੈ।<&sol;li><li>ਅੰਤਰਰਾਸ਼ਟਰੀ ਉਡਾਣਾਂ ਅਤੇ ਨਿਯਮਤ ਰੇਲ ਸੇਵਾਵਾਂ ਫਿਲਹਾਲ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ।<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;