&NewLine;<p class&equals;"wp-block-paragraph"><strong>ਅਬੋਹਰ &vert;<&sol;strong> ਅਬੋਹਰ-ਸੀਤੋ ਰੋਡ &&num;8216&semi;ਤੇ ਮੈਰਿਜ ਪੈਲੇਸ ਦੇ ਕੋਲ ਇਕ ਕਾਰ ਤੇ 3 ਪਹੀਆ ਟੈਂਪੂ &lpar;ਛੋਟਾ ਹਾਥੀ&rpar; ਦੀ ਆਹਮੋ-ਸਾਹਮਣੇ ਟੱਕਰ &&num;8216&semi;ਚ ਇਕ ਨੌਜਵਾਨ&comma; 2 ਔਰਤਾਂ ਤੇ ਇਕ ਵਿਅਕਤੀ ਦੀ ਮੌਤ ਹੋ ਗਈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਛੋਟਾ ਹਾਥੀ &&num;8216&semi;ਚ ਸਵਾਰ ਇਕ ਦਰਜਨ ਮਜ਼ਦੂਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ &&num;8216&semi;ਚ ਰਖਵਾਇਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਬੀਤੇ ਦਿਨ ਮੁਕਤਸਰ ਸਾਹਿਬ ਦੇ ਕੁਟੀਆਂਵਾਲੀ ਤੇ ਫਤਿਹਵਾਲੀ ਪਿੰਡ ਦਾ ਇਕ ਟੈਂਪੂ ਚਾਲਕ ਇਕ ਦਰਜਨ ਮਜ਼ਦੂਰਾਂ ਨੂੰ ਗੰਗਨਗਰ ਲਿਜਾ ਰਿਹਾ ਸੀ&comma; ਜਦੋਂ ਉਨ੍ਹਾਂ ਦਾ ਵਾਹਨ ਅਬੋਹਰ-ਸੀਤੋ ਰੋਡ &&num;8216&semi;ਤੇ ਸਥਿਤ ਸੈਲੀਬ੍ਰੇਸ਼ਨ ਪੈਲੇਸ ਕੋਲ ਪਹੁੰਚਿਆ ਤਾਂ ਉਨ੍ਹਾਂ ਦੀ ਸੰਗਰੀਆ &lpar;ਰਾਜਸਥਾਨ&rpar; ਦੇ ਸਥਾਨਕ ਅਜ਼ੀਮਗੜ੍ਹ ਵਾਸੀ ਸੰਜੂ &lpar;22&rpar; ਦੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ&comma; ਜਿਸ ਨਾਲ ਸੰਜੂ ਤੇ ਟੈਂਪੂ ਸਵਾਰ ਰਾਮ ਸਿੰਘ &lpar;45&rpar;&comma; ਕੁਲਦੀਪ ਕੌਰ &lpar;60&rpar; ਤੇ ਸ਼ਿੰਦਰ ਕੌਰ &lpar;65&rpar; ਦੀ ਮੌਕੇ &&num;8216&semi;ਤੇ ਮੌਤ ਹੋ ਗਈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;