<p><strong>ਜਲੰਧਰ &vert;<&sol;strong> ਜਲੰਧਰ ਤੋਂ ਵਕਫ ਬੋਰਡ ਦੇ ਮੈਂਬਰ ਰਹਿ ਚੁੱਕੇ ਮੁਹੰਮਦ ਕਲੀਮ ਆਜ਼ਾਦ ਲੋਕ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ।<&sol;p>&NewLine;<p>ਲੰਮੇ ਸਮੇਂ ਤਕ ਕਾਂਗਰਸ ਪਾਰਟੀ &&num;8216&semi;ਚ ਰਹਿਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਸਨ ਪਰ ਹੁਣ ਚਰਚਾ ਹੈ ਕਿ ਉਹ ਜਲੰਧਰ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ । ਦੱਸਿਆ ਜਾ ਰਿਹਾ ਕਿ ਉਹ 10 ਮਈ ਨੂੰ ਆਪਣਾ ਨੋਮੀਨੇਸ਼ਨ ਭਰ ਸਕਦੇ ਹਨ ।<&sol;p>&NewLine;<p>ਦੱਸਣਯੋਗ ਹੈ ਕਿ ਕਲੀਮ ਆਜ਼ਾਦ ਰਾਜਨੀਤੀ ਵਿਚ ਕਾਫੀ ਲੰਮੇ ਸਮੇਂ ਤੋਂ ਐਕਟਿਵ ਹਨ ਤੇ ਹੁਣ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਆਪਣਾ ਭਵਿੱਖ ਅਜਮਾਉਣਾ ਚਾਹੁੰਦੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;