&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> CBI ਨੇ ਬਾਗਬਾਨੀ ਵਿਭਾਗ ਦੇ ਸਾਬਕਾ SDO ਨਵਰਾਜ ਸਿੰਘ ਢਿੱਲੋਂ ਅਤੇ ਚਪੜਾਸੀ ਦਾਮਰ ਬਹਾਦਰ ਨੂੰ 5&comma;000 ਰੁਪਏ ਦੀ ਰਿਸ਼ਵਤ ਦੇ ਦੋਸ਼ ਵਿਚ 4-4 ਸਾਲ ਦੀ ਸਜ਼ਾ ਸੁਣਾਈ ਹੈ। ਦੋਹਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। SDO ਦੇ ਅਸਿਸਟੈਂਟ ਅਸ਼ਵਨੀ ਕੁਮਾਰ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਸੀ&comma; ਜਿਸ ਕਾਰਨ ਉਹ ਪਹਿਲਾਂ ਹੀ ਕੇਸ ਵਿਚੋਂ ਬਰੀ ਹੋ ਚੁੱਕਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸਣਯੋਗ ਹੈ ਕਿ SDO ਨੇ ਉਸ ਨੂੰ ਸੈਕਟਰ-23 ਸਥਿਤ ਐਗਜ਼ੀਕਿਊਟਿਵ ਇੰਜੀਨੀਅਰ ਦੇ ਦਫਤਰ ਬੁਲਾਇਆ। ਪੀੜਤ ਨੇ ਇਸ ਦੀ ਸੂਚਨਾ ਸੀਬੀਆਈ ਨੂੰ ਦਿੱਤੀ। ਜਿਵੇਂ ਹੀ ਠੇਕੇਦਾਰ ਸਿਆਰਾਮ ਦਫ਼ਤਰ ਗਿਆ ਤਾਂ ਉਸ ਨੇ 5000 ਰੁਪਏ ਚਪੜਾਸੀ ਨੂੰ ਫੜਾਏ। ਚਪੜਾਸੀ ਇਨ੍ਹਾਂ ਪੈਸਿਆਂ ਨੂੰ ਲੈ ਕੇ ਅਸ਼ਵਨੀ ਨਾਲ ਐਸਡੀਓ ਕੋਲ ਗਿਆ। ਇਸ ਦੌਰਾਨ ਸੀਬੀਆਈ ਨੇ ਐਸਡੀਓ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜੁਲਾਈ 2014 ਵਿਚ ਇਕ ਪੀੜਤ ਠੇਕੇਦਾਰ ਦੀ ਸ਼ਿਕਾਇਤ ’ਤੇ CBI ਨੇ ਬਾਗਬਾਨੀ ਵਿਭਾਗ ਵਿਚ ਤਾਇਨਾਤ ਐਸਡੀਓ ਸਮੇਤ ਤਿੰਨ ਮੁਲਾਜ਼ਮਾਂ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਸੈਕਟਰ-23 ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦਰਅਸਲ ਪੀੜਤ ਠੇਕੇਦਾਰ ਸਿਆਰਾਮ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਪੈਸੇ ਲਈ ਜਗ੍ਹਾ ਤੈਅ ਕੀਤੀ ਜਾਣੀ ਸੀ ਤਾਂ ਜੋ ਜਾਲ ਵਿਛਾਇਆ ਜਾ ਸਕੇ। ਪੀੜਤ ਨੇ ਐਸਡੀਓ ਨੂੰ ਫੋਨ ਕਰਕੇ ਪੈਸੇ ਦੇਣ ਲਈ ਜਗ੍ਹਾ ਬਾਰੇ ਪੁੱਛਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;