<p><strong>ਲੁਧਿਆਣਾ&comma; 6 ਦਸੰਬਰ&vert;<&sol;strong> ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਕਈ ਦਿਨਾਂ ਤੋਂ ਹਾਲਤ ਨਾਜ਼ੁਕ ਹੋਣ ਕਰਕੇ ਵੈਂਟੀਲੇਟਰ &&num;8216&semi;ਤੇ ਸਨ।  ਉਨ੍ਹਾਂ ਨੇ 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ &&num;8216&semi;ਚ ਆਖਰੀ ਸਾਹ ਲਏ। ਅੱਜ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।<&sol;p>&NewLine;<p>ਉਹ ਰਾਏਕੋਟ ਤੋਂ ਵਿਧਾਇਕ ਰਹੇ ਸਨ। ਅਕਾਲੀ ਸਰਕਾਰ ਵੇਲੇ ਪੀ ਐਸ ਆਈ ਈ ਸੀ ਦੇ ਚੇਅਰਮੈਨ ਵੀ ਰਹੇ। ਉਹਨਾਂ ਦਾ ਜਨਮ 3 ਜੁਲਾਈ 1956 ਨੂੰ ਹੋਇਆ ਸੀ। 5 ਦਸੰਬਰ 2023 ਨੂੰ ਉਨ੍ਹਾਂ ਆਖਰੀ ਸਾਹ ਲਏ। ਦੱਸ ਦਈਏ ਕਿ ਰਣਜੀਤ ਸਿੰਘ ਦੇ ਪਿਤਾ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ।<&sol;p>&NewLine;<p>ਕਿਸੇ ਸਮੇਂ ਸਿਆਸਤ ਦੀ ਦੁਨੀਆਂ &&num;8216&semi;ਚ ਬਾਦਲ&comma; ਟੌਹੜਾ ਤੇ ਤਲਵੰਡੀ ਦੀ ਤਿੱਕੜੀ ਨੂੰ ਸਭ ਤੋਂ ਵੱਧ ਮਜ਼ਬੂਤ ਮੰਨਿਆ ਜਾਂਦਾ ਸੀ। ਰਣਜੀਤ ਸਿੰਘ ਤਲਵੰਡੀ ਸਭ ਤੋਂ ਪਹਿਲਾਂ ਸੰਨ 1997 &&num;8216&semi;ਚ ਰਾਏਕੋਟ ਤੋਂ ਵਿਧਾਨ ਸਭਾ ਚੋਣ ਲੜੇ ਸੀ। ਪ੍ਰੰਤੂ ਜਿੱਤ ਨਹੀਂ ਸਕੇ ਸੀ।<&sol;p>&NewLine;<div class&equals;"col-sm-12 col-xs-12"><ins class&equals;"adsbygoogle" data-ad-layout&equals;"in-article" data-ad-format&equals;"fluid" data-ad-client&equals;"ca-pub-9322407466020616" data-ad-slot&equals;"2213304338" data-adsbygoogle-status&equals;"done" data-ad-status&equals;"unfilled"><&sol;p>&NewLine;<div id&equals;"aswift&lowbar;2&lowbar;host" tabindex&equals;"0" title&equals;"Advertisement" aria-label&equals;"Advertisement">2002 &&num;8216&semi;ਚ ਪਹਿਲੀ ਵਾਰ ਵਿਧਾਇਕ ਬਣੇ। ਇਸ ਉਪਰੰਤ 2012 ਤੇ 2017 ਦੀ ਵਿਧਾਨ ਸਭਾ ਚੋਣ ਖੰਨਾ ਹਲਕੇ ਤੋਂ ਲੜੀ। ਦੋਵੇਂ ਵਾਰ ਤਲਵੰਡੀ ਹਾਰ ਗਏ ਸੀ। ਬਾਦਲ ਤੇ ਢੀਂਡਸਾ ਦੇ ਵੱਖ-ਵੱਖ ਹੋਣ ਮਗਰੋਂ ਰਣਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਚਲੇ ਗਏ ਸੀ । ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ &lpar;ਸੰਯੁਕਤ&rpar; ਦਾ ਜਨਰਲ ਸਕੱਤਰ ਬਣਾਇਆ ਗਿਆ मी।<&sol;div>&NewLine;<p><&sol;ins><&sol;div>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;