<p><strong>ਨੈਸ਼ਨਲ ਡੈਸਕ &vert;<&sol;strong> ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ&period;ਐਮ&period; ਕ੍ਰਿਸ਼ਨਾ ਦੀ ਸੋਮਵਾਰ ਦੇਰ ਰਾਤ ਉਨ੍ਹਾਂ ਦੀ ਰਿਹਾਇਸ਼ &&num;8216&semi;ਤੇ ਮੌਤ ਹੋ ਗਈ। ਸੀਨੀਅਰ ਸਿਆਸਤਦਾਨ ਐਸ&period;ਐਮ&period; ਕ੍ਰਿਸ਼ਨਾ &lpar;92&rpar; ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। à¨‰à¨¨à©à¨¹à¨¾à¨‚ ਨੇ ਦੁਪਹਿਰ 2&colon;45 ਵਜੇ ਆਪਣੀ ਰਿਹਾਇਸ਼ &&num;8216&semi;ਤੇ ਆਖਰੀ ਸਾਹ ਲਏ।<&sol;p>&NewLine;<p>ਸੋਮਨਹੱਲੀ ਮੱਲਿਆ ਕ੍ਰਿਸ਼ਨਾ ਆਪਣੇ ਪਿੱਛੇ ਪਤਨੀ ਪ੍ਰੇਮਾ ਤੇ ਦੋ ਧੀਆਂ ਸ਼ੰਭਵੀ ਅਤੇ ਮਾਲਵਿਕਾ ਛੱਡ ਗਏ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;