&NewLine;<p class&equals;"wp-block-paragraph"><strong>ਚੰਡੀਗੜ੍ਹ&comma; 21 ਅਕਤੂਬਰ &vert;<&sol;strong> ਹਾਈਕੋਰਟ ਦੇ ਸਾਬਕਾ ਜੱਜ ਦੀ ਧੀ ਮਨੀਸ਼ਾ ਬਨਿਆਲ ਸਿਵਲ ਜੱਜ ਬਣ ਗਈ ਹੈ। ਮਨੀਸ਼ਾ ਜਸਟਿਸ &lpar;ਸੇਵਾਮੁਕਤ&rpar; ਗੁਰਮੀਤ ਰਾਮ ਅਤੇ ਰਾਣੀ ਬਨਿਆਲ ਦੀ ਧੀ ਹੈ। ਗੁਰਮੀਤ ਰਾਮ ਬਨਿਆਲ ਪੰਜਾਬ ਅਤੇ ਹਰਿਆਣਾ ਹਾਈਕੋਰਟ &&num;8216&semi;ਚ ਜੱਜ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। <br><br>ਮਨੀਸ਼ਾ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼&comma; ਪੰਜਾਬ ਯੂਨੀਵਰਸਿਟੀ&comma; ਚੰਡੀਗੜ੍ਹ ਤੋਂ ਬੀ&period;ਏ&period;ਐਲ&period;ਐਲ&period;ਬੀ &lpar;ਆਨਰਜ਼&rpar; ਕੀਤੀ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਲ&period;ਐਲ&period; ਐਮ&period; ਪਾਸ ਕੀਤੀ ਹੈ। ਇਸ ਵੇਲੇ ਮਨੀਸ਼ਾ ਪੰਜਾਬ ਯੂਨੀਵਰਸਿਟੀ &&num;8216&semi;ਚ ਲਾਅ ਵਿਚ ਪੀਐਚ&period;ਡੀ&period; ਕਰ ਰਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;