à¨à©°à¨¡à©à¨à©à©à¨¹, 20 ਨਵੰਬਰ | ਸà©à¨®à¨µà¨¾à¨° ਨà©à©° ਪੰà¨à¨¾à¨¬ ਵਿਠਪਰਾਲ੠ਸਾà©à¨¨ ਦ੠888 ਮਾਮਲ੠ਦਰਠà¨à©à¨¤à© à¨à¨, à¨à© à¨à¨¿ à¨à¨¸ ਸà©à¨à¨¼à¨¨ ਵਿਠਸਠਤà©à¨ ਵੱਧ ਠੰà¨à©à¨¾ ਹà©à¥¤ à¨à¨¸ ਤà©à¨ ਪਹਿਲਾਠਪਰਾਲ੠ਸਾà©à¨¨ ਦ੠750 ਮਾਮਲ੠ਦਰਠà¨à©à¨¤à© à¨à¨ ਸਨ। à¨à¨¦à©à¨ ਪਰਾਲ੠ਸਾà©à¨¨ ਦà©à¨à¨ à¨à¨à¨¨à¨¾à¨µà¨¾à¨ ਵਧਦà©à¨à¨ ਹਨ ਤਾਠà¨à¨¸ ਦਾ ਸਿੱਧਾ ਠਸਰ à¨à¨²à©-ਦà©à¨à¨²à© ਦ੠à¨à©à¨¤à¨°à¨¾à¨ ਦ੠ਹਵਾ ਦ੠à¨à©à¨£à¨µà©±à¨¤à¨¾ ‘ਤ੠ਪà©à¨à¨¦à¨¾ ਹà©à¥¤

ਪੰà¨à¨¾à¨¬ ‘ਠ24 à¨à©°à¨à¨¿à¨à¨ ਦà©à¨°à¨¾à¨¨ ਪà©à¨°à¨¦à©à¨¸à¨¼à¨£ ਦਾ ਪੱਧਰ à¨à¨ ਵਾਰ ਫਿਰ à¨à¨¿à©°à¨¤à¨¾à¨à¨¨à¨ ਪੱਧਰ ‘ਤ੠ਪਹà©à©°à¨ à¨à¨¿à¨ ਹà©à¥¤ ਪੰà¨à¨¾à¨¬ ਦ੠ਨਾਲ-ਨਾਲ ਦਿੱਲ੠‘ਤ੠ਵ੠à¨à¨¸ ਦਾ ਠਸਰ ਪ੠ਰਿਹਾ ਹà©à¥¤ à¨à©à¨à¨° ਠਸà©à¨ à¨à¨¸ ਸਮà©à¨ ਹਵਾ ਦ੠à¨à¨¤à© ਵੱਲ ਧਿà¨à¨¨ ਦà©à¨à¨ ਤਾਠà¨à¨¸ ਦ੠ਦਿਸ਼ਾ ਦਿੱਲ੠ਵੱਲ ਹà©à¥¤ ਪਿà¨à¨²à© ਵਾਰ ਵ੠à¨à¨¦à©à¨ ਪਰਾਲ੠ਸਾà©à¨¨ ਦ੠ਮਾਮਲ੠ਵਧ੠ਸਨ ਤਾਠਦਿੱਲ੠ਵੱਲ ਹਵਾ ਪà©à¨°à¨¦à©à¨¸à¨¼à¨£ ਹà©à¨²à©-ਹà©à¨²à© ਵਧਿਠਸà©à¥¤

à¨à¨¹à© à¨à¨¾à¨°à¨¨ ਹ੠à¨à¨¿ ਦਿੱਲ੠ਦ੠ਹਵਾ ਦ੠à¨à©à¨£à¨µà©±à¨¤à¨¾ ‘à¨à©°à¨à©à¨°’ ਸ਼à©à¨°à©à¨£à© ਵਿਠਹà©à¥¤ à¨à¨¸ ਦ੠ਨਾਲ ਹ੠ਪੰà¨à¨¾à¨¬ ਦ੠8 ਵਿੱà¨à©à¨ 5 ਸ਼ਹਿਰਾਠਵਿਠਪà©à¨°à¨¦à©à¨¸à¨¼à¨£ ਦਾ ਪੱਧਰ 200 ਤà©à¨ ਵੱਧ ਹà©, à¨à¨¦à¨à¨¿ à¨à©°à¨¡à©à¨à©à©à¨¹ ਵਿੱਠਪà©à¨°à¨¦à©à¨¸à¨¼à¨£ ਦ੠ਪੱਧਰ ਵਿਠਮਾਮà©à¨²à© à¨à¨®à© ਦà©à¨à© à¨à¨ ਹà©à¥¤

ਪੰà¨à¨¾à¨¬ ਦ੠à¨à¨¼à¨¿à¨à¨¦à¨¾à¨¤à¨° ਸ਼ਹਿਰਾਠਵਿਠà¨à©°à¨à© ਧà©à©±à¨ª ਹà©, à¨à¨¿à¨¸ à¨à¨¾à¨°à¨¨ ਦਿਨ ਦਾ ਤਾਪਮਾਨ à¨à¨® ਵਾà¨à¨ ਹ੠ਰਿਹਾ ਹà©à¥¤ à¨à¨¸ ਦ੠ਨਾਲ ਹ੠ਰਾਤ ਦਾ ਤਾਪਮਾਨ ਲà¨à¨¾à¨¤à¨¾à¨° à¨à¨à¨¦à¨¾ à¨à¨¾ ਰਿਹਾ ਹà©à¥¤ ਬà©à¨¤à© ਰਾਤ ਤਾਪਮਾਨ 1.5 ਡਿà¨à¨°à© ਹà©à¨ ਾਠਠà¨à¨¿à¨à¥¤ à¨à©°à¨¨à¨¾ ਹ੠ਨਹà©à¨ ਪੰà¨à¨¾à¨¬ ਦ੠à¨à¨¼à¨¿à¨à¨¦à¨¾à¨¤à¨° ਸ਼ਹਿਰਾਠਦਾ ਤਾਪਮਾਨ 10 ਡਿà¨à¨°à© ਤà©à¨ ਹà©à¨ ਾਠà¨à¨²à¨¾ à¨à¨¿à¨ ਹà©à¥¤ ਤਾਪਮਾਨ ‘ਠà¨à¨¸ à¨à¨¿à¨°à¨¾à¨µà¨ ਤà©à¨ ਬਾਠਦ ਸਥਿਤ੠à¨à¨® ਵਾà¨à¨ ਹà©à©°à¨¦à© à¨à¨¾ ਰਹ੠ਹà©à¥¤

(Note : ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਪà©à©à¨¹à¨£ ਲਠਸਾਡ੠ਵà¨à¨¸à¨à¨ª à¨à¨°à©à©±à¨ª https://shorturl.at/0tM6T à¨à¨¾à¨ ਵà¨à¨¸à¨à¨ª à¨à©à¨¨à¨² https://shorturl.at/Q3yRy ਨਾਲ à¨à¨¼à¨°à©à¨° à¨à©à©à©à¥¤)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਪੰਜਾਬ ਦੇ 15 ਜ਼ਿਲਿਆਂ ‘ਚ ਧੁੰਦ ਦਾ ਅਲਰਟ ; 5 ਸ਼ਹਿਰਾਂ ‘ਚ AQI 200 ਤੋਂ ਪਾਰ
Related Post