&NewLine;<p class&equals;"wp-block-paragraph"><strong>ਮੁੰਬਈ।<&sol;strong> ਟੀਮ ਇੰਡੀਆ 2023 ਦਾ ਪਹਿਲਾ ਟੈਸਟ ਮੈਚ 9 ਫਰਵਰੀ ਯਾਨੀ ਕਿ ਅੱਜ ਤੋਂ ਆਸਟ੍ਰੇਲੀਆ ਖਿਲਾਫ਼ ਖੇਡੇਗੀ । ਨਾਗਪੁਰ ਵਿੱਚ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਵੀਰਵਾਰ ਨੂੰ ਸਵੇਰੇ 9&colon;30 ਵਜੇ ਸ਼ੁਰੂ ਹੋਵੇਗਾ । ਦੋਵੇਂ ਟੀਮਾਂ ਲਈ ਇਹ ਮੁਕਾਬਲਾ ਅਹਿਮ ਹੋਣ ਵਾਲਾ ਹੈ। ਇੱਕ ਪਾਸੇ ਭਾਰਤ &OpenCurlyQuote;ਤੇ ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ &OpenCurlyQuote;ਤੇ ਆਉਣ ਦਾ ਦਬਾਅ ਹੈ । ਉੱਥੇ ਹੀ ਆਸਟ੍ਰੇਲੀਆ ਵੀ 19 ਸਾਲ ਬਾਅਦ ਭਾਰਤ ਵਿੱਚ ਸੀਰੀਜ਼ ਜਿੱਤਣਾ ਚਾਹੇਗਾ।<br><br>28 ਨਵੰਬਰ 1948 ਨੂੰ ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ । ਉਦੋਂ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਕੁੱਲ 102 ਟੈਸਟ ਮੈਚ ਖੇਡੇ ਗਏ ਹਨ। ਆਸਟ੍ਰੇਲੀਆ ਨੇ 43 ਮੈਚ ਜਿੱਤੇ&comma; ਜਦਕਿ ਭਾਰਤ ਨੇ 30 ਮੈਚ ਜਿੱਤੇ ਹਨ । ਕੁੱਲ ਮਿਲਾ ਕੇ ਆਸਟ੍ਰੇਲੀਆ ਦਾ ਰਿਕਾਰਡ ਬਿਹਤਰ ਹੈ ਪਰ ਘਰੇਲੂ ਮੈਦਾਨ &OpenCurlyQuote;ਤੇ ਭਾਰਤੀਆਂ ਨੇ ਪੂਰੀ ਤਰ੍ਹਾਂ ਆਸਟ੍ਰੇਲੀਆ &OpenCurlyQuote;ਤੇ ਦਬਦਬਾ ਬਣਾ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਭਾਰਤੀ ਟੀਮ ਦੀ ਤਾਕਤ ਸਪਿਨ ਹੈ। ਟੀਮ ਦੀ ਸਪਿਨ ਅਟੈਕ ਦੀ ਕਮਾਨ ਰਵੀਚੰਦਰਨ ਅਸ਼ਵਿਨ ਸੰਭਾਲਣਗੇ । ਉਨ੍ਹਾਂ ਦੇ ਨਾਲ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਜਾਂ ਅਕਸ਼ਰ ਪਟੇਲ ਵਿੱਚੋਂ ਕੋਈ ਇੱਕ ਹੋਵੇਗਾ । ਟੀਮ ਦੇ ਕੋਲ ਸਪਿਨ ਵਿੱਚ ਵਿਕਲਪਾਂ ਦੀ ਕਮੀ ਨਹੀਂ ਹੈ । ਇਸ ਕਾਰਨ ਨਾਗਪੁਰ ਵਿੱਚ ਸਪਿਨ ਟ੍ਰੈਕ ਦੇਖਣ ਨੂੰ ਮਿਲੇਗਾ । ਪੇਸ ਗੇਂਦਬਾਜ਼ੀ ਵਿੱਚ ਟੀਮ ਵਿੱਚ ਮੁਹੰਮਦ ਸ਼ਮੀ&comma; ਮੁਹੰਮਦ ਸਿਰਾਜ&comma; ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਹਨ । ਜਿਨ੍ਹਾਂ ਵਿੱਚੋਂ ਸਿਰਫ਼ ਦੋ ਦੀ ਹੀ ਪਹਿਲੇ ਟੈਸਟ ਵਿੱਚ ਮੌਕਾ ਮਿਲਣ ਦੀ ਸੰਭਾਵਨਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;