<p><strong>ਫਿਰੋਜ਼ਪੁਰ &vert;<&sol;strong> ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ &&num;8216&semi;ਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸ ਦੀ ਚਪੇਟ &&num;8216&semi;ਚ ਪੰਜ ਸਕੂਲੀ ਬੱਚੇ ਆ ਗਏ&comma; ਜੋ ਕਿ ਬੁਰੀ ਤਰ੍ਹਾਂ ਝੁਲਸ ਗਏ ਹਨ&comma; ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।<&sol;p>&NewLine;<p>ਬੱਚੇ ਇੰਨੀ ਬੁਰੀ ਤਰ੍ਹਾਂ ਝੁਲਸੇ ਹਨ ਕਿ 50 ਤੋਂ 70 ਫੀਸਦੀ ਸੜੇ ਹੋਏ ਹਨ । ਜਾਣਕਾਰੀ ਅਨੁਸਾਰ ਇਹ ਬੱਚੇ ਗੁਰਦੁਆਰਾ ਸਾਹਿਬ &&num;8216&semi;ਚ ਸੇਵਾ ਕਰਨ ਆਏ ਸੀ ਤੇ ਲੰਗਰ ਹਾਲ ਦੇ ਨੇੜੇ ਸੇਵਾ ਕਰ ਰਹੇ ਸਨ । ਇਸ ਦੌਰਾਨ ਉੱਥੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਇਹ ਬੱਚੇ ਉਸ ਦੀ ਚਪੇਟ &&num;8216&semi;ਚ ਆ ਗਏ । ਅੱਗ ਲੱਗਣ ਨਾਲ ਝੁੱਲਸੇ ਇਨ੍ਹਾਂ ਬੱਚਿਆਂ ਵਿੱਚੋਂ 2 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;