<div><strong>ਵਾਸ਼ਿੰਗਟਨ&comma; 26 ਅਕਤੂਬਰ&vert;<&sol;strong> ਟੈਕਨਾਲੋਜੀ ਨੇ ਸਾਰੀ ਦੁਨੀਆਂ ਨੂੰ ਆਪਣਾ ਗੁਲਾਮ ਬਣਾ ਲਿਆ ਹੈ। ਅਸਸਲ ਵਿਚ ਤੁਸੀਂ ਫੋਨ ਨਹੀਂ ਚਲਾ ਰਹੇ ਹੁੰਦੇ&comma; ਸਗੋਂ ਫੋਨ ਤੁਹਾਨੂੰ ਚਲਾ ਰਿਹਾ ਹੁੰਦਾ ਹੈ। ਇਸਦਾ ਬੱਚਿਆਂ ਉਤੇ ਜ਼ਿਆਦਾ ਦਿਖਾਈ ਦੇ ਰਿਹਾ ਹੈ।<&sol;div>&NewLine;<div><&sol;div>&NewLine;<div>ਵਾਸ਼ਿੰਗਟਨ ਡੀਸੀ ਦੇ ਨਾਲ-ਨਾਲ ਅਮਰੀਕਾ ਦੇ 41 ਰਾਜਾਂ ਨੇ ਸੋਸ਼ਲ ਮੀਡੀਆ ਦਿੱਗਜ ਮੇਟਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ &OpenCurlyQuote;ਤੇ ਦੋਸ਼ ਹੈ ਕਿ ਉਹ ਆਪਣੇ ਪਲੇਟਫਾਰਮ&comma; ਇੰਸਟਾਗ੍ਰਾਮ ਅਤੇ ਫੇਸਬੁੱਕ &OpenCurlyQuote;ਤੇ ਅਜਿਹੇ ਫੀਚਰਸ ਪੇਸ਼ ਕਰ ਰਹੀ ਹੈ ਜੋ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹ ਇਸ ਦੇ ਆਦੀ ਹੋ ਰਹੇ ਹਨ। ਬੱਚਿਆਂ ਦੀ ਮਾਨਸਿਕ ਸਿਹਤ &OpenCurlyQuote;ਤੇ ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ ਇਹ ਕਾਨੂੰਨੀ ਕਾਰਵਾਈ ਕੀਤੀ ਗਈ ਹੈ।<&sol;div>&NewLine;<div><&sol;div>&NewLine;<div>&NewLine;<div>ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ&comma; 233 ਪੰਨਿਆਂ ਦੀ ਸੰਘੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਲਾਭ ਦੀ ਖ਼ਾਤਰ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਨੁਕਸਾਨਦੇਹ ਸਮੱਗਰੀ &OpenCurlyQuote;ਤੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਬੱਚਿਆਂ ਦੀ ਨਿੱਜਤਾ &OpenCurlyQuote;ਤੇ ਸੰਘੀ ਕਾਨੂੰਨਾਂ ਦੀ ਵੀ ਉਲੰਘਣਾ ਕਰ ਰਹੀ ਹੈ।<&sol;div>&NewLine;<div><&sol;div>&NewLine;<div>ਸ਼ਿਕਾਇਤ &OpenCurlyQuote;ਚ ਕਿਹਾ ਗਿਆ ਹੈ ਕਿ ਮੇਟਾ ਆਪਣੇ ਪਲੇਟਫਾਰਮ &OpenCurlyQuote;ਤੇ ਅਜਿਹੇ ਫੀਚਰਸ ਜੋੜ ਰਿਹਾ ਹੈ ਜੋ ਬੱਚਿਆਂ ਨੂੰ ਦਿਨ ਭਰ ਰੁੱਝੇ ਰੱਖਦੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ &OpenCurlyQuote;ਤੇ ਮਾੜਾ ਅਸਰ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ&comma; ਰਾਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ ਜਾਣਬੁੱਝ ਕੇ ਉਪਭੋਗਤਾ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਬੱਚਿਆਂ ਨੂੰ ਸਾਈਟ &OpenCurlyQuote;ਤੇ ਰੱਖਣ ਲਈ ਬਦਲਾਅ ਕੀਤੇ&comma; ਜਿਸ ਨਾਲ ਉਨ੍ਹਾਂ ਦੀ ਸਿਹਤ &OpenCurlyQuote;ਤੇ ਅਸਰ ਪਵੇਗਾ।<&sol;div>&NewLine;<div>&NewLine;<div class&equals;"twelve columns content&lowbar;display&lowbar;col3 alpha ">&NewLine;<div class&equals;"print-only content&lowbar;display&lowbar;col3 alpha">&NewLine;<div class&equals;"post&lowbar;content">&NewLine;<div class&equals;"twelve columns content&lowbar;display&lowbar;col3 alpha ">&NewLine;<div class&equals;"print-only content&lowbar;display&lowbar;col3 alpha">&NewLine;<div class&equals;"post&lowbar;content">&NewLine;<div class&equals;"post&lowbar;content"><&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<&sol;div>&NewLine;<div><&sol;div>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;