<p><strong>ਲੁਧਿਆਣਾ &vert;<&sol;strong> ਤੇਜ਼ ਰਫਤਾਰ ਕਾਰ ਦੀ ਚਪੇਟ &&num;8216&semi;ਚ ਆਉਣ ਨਾਲ ਪਿਓ ਧੀ ਦੀ ਮੌਤ ਹੋਈ । ਬਾਈਕ &&num;8216&semi;ਤੇ ਅੰਮ੍ਰਿਤਸਰ ਜਾ ਰਹੇ ਸੀ । 4 ਘੰਟਿਆਂ ਤੱਕ ਹਸਪਤਾਲ &&num;8216&semi;ਚ ਇਲਾਜ ਨਹੀਂ ਮਿਲਿਆ।<&sol;p>&NewLine;<p>ਸੰਦੀਪ ਨਾਮ ਦਾ ਨੌਜਵਾਨ ਬਾਈਕ &&num;8216&semi;ਤੇ ਸਵਾਰ ਹੋ ਕੇ ਆਪਣੀਆਂ 2 ਬੱਚੀਆਂ ਅਤੇ ਪਤਨੀ  ਨਾਲ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ । ਰਸਤੇ &&num;8216&semi;ਚ ਤੇਜ਼ ਰਫਤਾਰ ਕਾਰ ਨੇ ਸੰਦੀਪ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ&comma; ਜਿਸ ਤੋਂ ਬਾਅਦ ਸੰਦੀਪ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ । ਬਾਈਕ &&num;8216&semi;ਤੇ ਸਵਾਰ 6 ਸਾਲ ਦੀ ਕੋਹਿਨੂਰ ਵੀ ਇਸ ਦੁਨੀਆ &&num;8216&semi;ਚ ਨਹੀਂ ਰਹੀ ਤੇ ਪਤਨੀ ਗਗਨ&comma; 10 ਸਾਲ ਦੀ ਬੇਟੀ ਅਰਲੀਨ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ ।<&sol;p>&NewLine;<p>ਸੰਦੀਪ ਲੁਧਿਆਣਾ ਦੇ ਲੋਹਾਰਾ ਪਿੰਡ ਦਾ ਰਹਿਣ ਵਾਲਾ ਹੈ । ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੀ ਭੈਣ ਦੇ ਘਰ ਨਕੋਦਰ &&num;8216&semi;ਚ ਰਹਿ ਰਿਹਾ ਸੀ&comma; ਜਿਸ ਤੋਂ ਬਾਅਦ ਕਿਸੇ ਕੰਮ ਨੂੰ ਲੈ ਕੇ ਆਪਣੇ ਪਰਿਵਾਰ ਨਾਲ ਸੁਲਤਾਨਪੁਰ ਲੋਧੀ ਗਿਆ ਸੀ&comma; ਜਿਥੇ ਤੇਜ਼ ਰਫਤਾਰ ਕਾਰ ਦੀ ਚਪੇਟ &&num;8216&semi;ਚ ਆਉਣ ਕਰ ਕੇ ਪੂਰਾ ਪਰਿਵਾਰ ਉਜੜ ਹੋ ਗਿਆ। ਦੂਸਰੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;