&NewLine;<p class&equals;"wp-block-paragraph"> <strong>ਲੁਧਿਆਣਾ &vert;<&sol;strong> ਸੂਫੀਆਨਾ ਚੌਕ &&num;8216&semi;ਤੇ ਸਥਿਤ ਕਰਿਆਨੇ ਦੇ ਕਾਰੋਬਾਰੀ &&num;8216&semi;ਤੇ 7 ਤੋਂ 8 ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਦੁਕਾਨਦਾਰ ਦਾ ਬੇਟਾ ਵੀ ਭਾਜਪਾ ਯੁਵਾ ਮੋਰਚਾ ਦਾ ਮੈਂਬਰ ਹੈ। ਹਮਲਾਵਰਾਂ ਨੇ ਦੁਕਾਨ ਦੇ ਅੰਦਰ ਅਤੇ ਬਾਹਰ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਤੋੜ ਦਿੱਤਾ। ਦੁਕਾਨ ਦੇ ਮਾਲਕ ਅਨਿਲ ਅਤੇ ਉਸ ਦੇ ਪੁੱਤਰ ਸੰਨੀ ਮਨਚੰਦਾ ਨੇ ਕਾਊਂਟਰ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਨਿਲ ਨੇ ਦੱਸਿਆ ਕਿ ਹਮਲਾਵਰ ਰੌਲਾ ਪਾਉਂਦੇ ਹੋਏ ਬਾਈਕ ਅਤੇ ਐਕਟਿਵਾ &&num;8216&semi;ਤੇ ਸਵਾਰ ਹੋ ਕੇ ਹਮਲਾ ਕਰਨ ਲਈ ਆਏ ਸਨ। ਹਮਲਾਵਰਾਂ ਨੇ ਦੁਕਾਨ ਦੇ ਬਾਹਰ ਪਿਆ ਸਾਮਾਨ ਤੋੜ ਦਿੱਤਾ। ਸ਼ੀਸ਼ਾ ਟੁੱਟਣ ਕਾਰਨ ਸ਼ੀਸ਼ੇ ਦੇ ਟੁਕੜੇ ਦੁਕਾਨਦਾਰ ਦੇ ਸਿਰ &&num;8216&semi;ਚ ਵੱਜ ਗਏ। ਉਨ੍ਹਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨ ਦੀ ਭੰਨਤੋੜ ਕਰਨ ਤੋਂ ਬਾਅਦ ਮੁਲਜ਼ਮ ਤੁਰੰਤ ਮੌਕੇ ਤੋਂ ਫਰਾਰ ਹੋ ਗਏ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੁਕਾਨਦਾਰ ਅਨਿਲ ਨੇ ਦੱਸਿਆ ਕਿ ਬਦਮਾਸ਼ਾਂ ਨੇ ਮੂੰਹ &&num;8216&semi;ਤੇ ਰੁਮਾਲ ਆਦਿ ਬੰਨ੍ਹ ਕੇ ਆਪਣਾ ਮੂੰਹ ਲੁਕੋ ਲਿਆ ਸੀ। ਬਦਮਾਸ਼ਾਂ ਦੇ ਫਰਾਰ ਹੋਣ ਤੋਂ ਬਾਅਦ ਅਨਿਲ ਨੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ &&num;8216&semi;ਤੇ ਪਹੁੰਚੀ ਪੁਲਿਸ ਨੇ ਅਨਿਲ ਦੇ ਬਿਆਨਾਂ &&num;8216&semi;ਤੇ ਪਰਚਾ ਦਰਜ ਕਰ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੁਕਾਨਦਾਰ ਅਨਿਲ ਅਤੇ ਉਸ ਦੇ ਲੜਕੇ ਸੰਨੀ ਨੇ ਦੱਸਿਆ ਕਿ ਇਲਾਕੇ &&num;8216&semi;ਚ ਸ਼ਰਾਰਤੀ ਅਨਸਰ ਅਕਸਰ ਘੁੰਮਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਨੂੰ ਦੁਕਾਨ ਬੰਦ ਕਰ ਕੇ ਘਰ ਬੈਠਣਾ ਪਵੇਗਾ। ਉਨ੍ਹਾਂ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮ ਨਾ ਫੜੇ ਗਏ ਤਾਂ ਉਹ ਦੁਕਾਨ ਬੰਦ ਕਰ ਕੇ ਚਾਬੀਆਂ ਪੁਲਿਸ ਨੂੰ ਸੌਂਪ ਦੇਣਗੇ। ਅਨਿਲ ਅਨੁਸਾਰ ਆਸ-ਪਾਸ ਦੇ ਦੁਕਾਨਦਾਰ ਵੀ ਡਰੇ ਹੋਏ ਹਨ। ਇਲਾਕੇ ਦੇ ਕੌਂਸਲਰ ਨੂੰ ਬੇਨਤੀ ਹੈ ਕਿ ਵੱਧ ਰਹੀ ਗੁੰਡਾਗਰਦੀ ਨੂੰ ਕਾਬੂ ਕਰਨ ਲਈ ਤੁਰੰਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਕੇ ਗਸ਼ਤ ਵਧਾਈ ਜਾਵੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;